inputs
stringlengths
55
672
targets
stringlengths
13
598
template_lang
stringclasses
1 value
template_id
int64
1
4
Translate this sentence to Panjabi: "If it wasnt for the Beatals and songs in the movie people would be calling this movie an eyesore."
"ਜੇਕਰ ਫਿਲਮ ਵਿੱਚ ਬੀਟਲਸ ਅਤੇ ਗਾਣੇ ਨਾ ਹੁੰਦੇ ਤਾਂ ਲੋਕ ਇਸ ਫਿਲਮ ਨੂੰ ਕੋਝੀ ਕਹਿਣਗੇ।"
['eng']
2
Translate from English to Panjabi: "The strap starts to fray near the handle."
"ਪੱਟੀ ਹੈਂਡਲ ਦੇ ਨੇੜੇ ਭੜਕਣ ਲੱਗਦੀ ਹੈ।"
['eng']
1
Can you translate this text to Panjabi: "Rates are high ascompared to local or bus service"
"“ਦਰਾਂ ਸਥਾਨਕ ਜਾਂ ਬੱਸ ਸੇਵਾ ਦੇ ਮੁਕਾਬਲੇ ਜ਼ਿਆਦਾ ਹਨ”"
['eng']
4
Translate from English to Panjabi: "Has a maximum capacity of only 2.5 tons, which is ideal for any suite of areas ranging from 300 to 500 sq. ft. Hence more hotels buy this for sure."
"ਸਿਰਫ 2.5 ਟਨ ਦੀ ਅਧਿਕਤਮ ਸਮਰੱਥਾ ਹੈ, ਜੋ ਕਿ 300 ਤੋਂ 500 ਵਰਗ ਫੁੱਟ ਤੱਕ ਦੇ ਖੇਤਰਾਂ ਦੇ ਕਿਸੇ ਵੀ ਸੂਟ ਲਈ ਆਦਰਸ਼ ਹੈ। ਇਸ ਲਈ ਹੋਰ ਹੋਟਲ ਇਸ ਨੂੰ ਯਕੀਨੀ ਤੌਰ ‘ਤੇ ਖਰੀਦਦੇ ਹਨ।"
['eng']
1
Can you translate this text to Panjabi: "Inspite of the quantity per packet, Monaco biscuits are not filling but a very light snack."
"ਪ੍ਰਤੀ ਪੈਕੇਟ ਦੀ ਮਾਤਰਾ ਦੇ ਬਾਵਜੂਦ, ਮੋਨੈਕੋ ਬਿਸਕੁਟ ਭਰੇ ਨਹੀਂ ਹਨ ਪਰ ਇੱਕ ਬਹੁਤ ਹਲਕਾ ਸਨੈਕ ਹੈ।"
['eng']
4
Translate from English to Panjabi: "Quality of padding is very cheap."
"ਪੈਡਿੰਗ ਦੀ ਗੁਣਵੱਤਾ ਬਹੁਤ ਸਸਤੀ ਹੈ।"
['eng']
1
What's the Panjabi translation of this sentence: "Bought this recently and my enginner brain didn't fail to notice the Alloy Coils, which is basically an alloy of copper. It gives higher durability to coil along with better performance."
"ਇਸ ਨੂੰ ਹਾਲ ਹੀ ਵਿੱਚ ਖਰੀਦਿਆ ਹੈ ਅਤੇ ਮੇਰੇ ਇੰਜਨੀਅਰ ਦਿਮਾਗ ਨੇ ਅਲੌਏ ਕੋਇਲਾਂ ਨੂੰ ਧਿਆਨ ਵਿੱਚ ਰੱਖਣ ਵਿੱਚ ਅਸਫਲ ਨਹੀਂ ਕੀਤਾ, ਜੋ ਕਿ ਮੂਲ ਰੂਪ ਵਿੱਚ ਤਾਂਬੇ ਦਾ ਮਿਸ਼ਰਤ ਹੈ। ਇਹ ਬਿਹਤਰ ਕਾਰਗੁਜ਼ਾਰੀ ਦੇ ਨਾਲ-ਨਾਲ ਕੋਇਲ ਨੂੰ ਉੱਚ ਟਿਕਾਊਤਾ ਦਿੰਦਾ ਹੈ।"
['eng']
3
What's the Panjabi translation of this sentence: "900 mAh, rechargeable, battery last only 30 to 40 mins."
"900 mAh, ਰੀਚਾਰਜਯੋਗ, ਬੈਟਰੀ ਸਿਰਫ 30 ਤੋਂ 40 ਮਿੰਟ ਤੱਕ ਚੱਲਦੀ ਹੈ।"
['eng']
3
What's the Panjabi translation of this sentence: "As the describe it's the best app to create personalised playlists and Mixes made just for you, built around your favourite types of music."
"ਜਿਵੇਂ ਕਿ ਵਰਣਨ ਕੀਤਾ ਗਿਆ ਹੈ, ਇਹ ਤੁਹਾਡੀਆਂ ਮਨਪਸੰਦ ਕਿਸਮਾਂ ਦੇ ਸੰਗੀਤ, ਸਿਰਫ਼ ਤੁਹਾਡੇ ਲਈ ਬਣਾਏ ਗਏ ਵਿਅਕਤੀਗਤ ਪਲੇਲਿਸਟਾਂ ਅਤੇ ਮਿਕਸ ਬਣਾਉਣ ਲਈ ਸਭ ਤੋਂ ਵਧੀਆ ਐਪ ਹੈ।"
['eng']
3
Can you translate this text to Panjabi: "The price is a little bit on the higher side. The quality of the food served is not up to the mark on some occasions."
"ਕੀਮਤ ਥੋੜ੍ਹੀ ਜ਼ਿਆਦਾ ਹੈ। ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਕੁਝ ਮੌਕਿਆਂ 'ਤੇ ਸਹੀ ਨਹੀਂ ਹੁੰਦੀ ਹੈ।"
['eng']
4
Translate this sentence to Panjabi: "The material used in stiching is of good quality and waterproof."
"ਸਿਲਾਈ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਚੰਗੀ ਗੁਣਵੱਤਾ ਅਤੇ ਵਾਟਰਪ੍ਰੂਫ ਵਾਲੀ ਹੈ।"
['eng']
2
Can you translate this text to Panjabi: "Toxic ingredients like potassium sorbate and baking soda are present. Not good smell and made the dog vomit"
"ਪੋਟਾਸ਼ੀਅਮ ਸੋਰਬੇਟ ਅਤੇ ਬੇਕਿੰਗ ਸੋਡਾ ਵਰਗੇ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ। ਚੰਗੀ ਗੰਧ ਨਹੀਂ ਹੈ ਅਤੇ ਕੁੱਤੇ ਨੂੰ ਉਲਟੀ ਆਉਂਦੀ ਹੈ"
['eng']
4
Translate from English to Panjabi: "The caster wheels of the cooler are so fragile for their heavyweight! My cooler wheels got broken without even moving once."
"ਕੂਲਰ ਦੇ ਪਹੀਏ ਆਪਣੇ ਭਾਰੀ ਭਾਰ ਲਈ ਬਹੁਤ ਨਾਜ਼ੁਕ ਹਨ! ਮੇਰੇ ਕੂਲਰ ਦੇ ਪਹੀਏ ਇੱਕ ਵਾਰ ਵੀ ਬਿਨਾਂ ਹਿੱਲੇ ਟੁੱਟ ਗਏ।"
['eng']
1
Translate this sentence to Panjabi: "Looking at the book, no one will ever buy the book at the first sight. The cover design is not at all cute and attractive as it should be."
"ਕਿਤਾਬ ਨੂੰ ਦੇਖਦੇ ਹੋਏ, ਕੋਈ ਵੀ ਕਦੇ ਵੀ ਪਹਿਲੀ ਨਜ਼ਰ 'ਤੇ ਕਿਤਾਬ ਨਹੀਂ ਖਰੀਦੇਗਾ। ਕਵਰ ਡਿਜ਼ਾਈਨ ਬਿਲਕੁਲ ਵੀ ਪਿਆਰਾ ਅਤੇ ਆਕਰਸ਼ਕ ਨਹੀਂ ਹੈ ਜਿੰਨਾ ਇਹ ਹੋਣਾ ਚਾਹੀਦਾ ਹੈ।"
['eng']
2
Can you translate this text to Panjabi: "Humorous Movie and Hilarious single liners! The only roller coaster that will keep you laughing throughout the ride."
"ਮਜ਼ਾਕੀਆ ਮੂਵੀ ਅਤੇ ਮਜ਼ੇਦਾਰ ਸਿੰਗਲ ਲਾਈਨਰ! ਇੱਕੋ ਇੱਕ ਅਜਿਹੀ ਯਾਤਰਾ ਜੋ ਤੁਹਾਨੂੰ ਪੂਰਾ ਸਮਾਂ ਹਸਾਉਂਦੀ ਰਹੇਗੀ।"
['eng']
4
What's the Panjabi translation of this sentence: "Boat home theater system is an indigenous brand of speakers. So it doesn't have Dolby output, which is counter to the trends of today."
"ਬੋਟ ਹੋਮ ਥੀਏਟਰ ਸਿਸਟਮ ਇੱਕ ਸਥਾਨਕ ਸਪੀਕਰ ਬ੍ਰਾਂਡ ਹੈ। ਇਸ ਲਈ ਇਸ ਵਿੱਚ ਡੌਲਬੀ ਆਉਟਪੁੱਟ ਨਹੀਂ ਹੈ, ਜੋ ਅੱਜ ਦੇ ਰੁਝਾਨਾਂ ਦੇ ਉਲਟ ਹੈ।"
['eng']
3
What's the Panjabi translation of this sentence: "It is not waterproof and the material is very poor and apparently not very breathable. The inside is not washable and it holds smells very strongly."
"ਇਹ ਵਾਟਰਪਰੂਫ਼ ਨਹੀਂ ਹੈ ਅਤੇ ਸਮੱਗਰੀ ਬਹੁਤ ਮਾੜੀ ਹੈ ਅਤੇ ਸਪੱਸ਼ਟ ਤੌਰ 'ਤੇ ਬਹੁਤ ਸਾਹ ਲੈਣ ਯੋਗ ਨਹੀਂ ਹੈ। ਅੰਦਰੋਂ ਧੋਣਯੋਗ ਨਹੀਂ ਹੈ ਅਤੇ ਇਹ ਬਹੁਤ ਜ਼ਿਆਦਾ ਬਦਬੂ ਮਾਰਦਾ ਹੈ।"
['eng']
3
Translate from English to Panjabi: "Compact cube shaped foldable structure, built- in Waterproof HD LEDs with Diffuser Lens for best results."
"ਕੰਪੈਕਟ ਫੋਲਡੇਬਲ ਕਿਊਬ ਡਿਜ਼ਾਈਨ, ਵਧੀਆ ਨਤੀਜਿਆਂ ਲਈ ਡਿਫਿਊਜ਼ਰ ਦੇ ਨਾਲ ਹਾਈ ਡੈਫੀਨੇਸ਼ਨ ਵਾਟਰਪਰੂਫ LEDs ਵਿੱਚ ਬਣਾਇਆ ਹੈ।"
['eng']
1
What's the Panjabi translation of this sentence: "Dolly Parton, one of the authors of "Run, Rose, Run' has narrated the main character and who better than the author to narrate it :) Acing -Bang on!, Modulation - Excellent, Voice - Just perfect, a must listen audiobook !!"
"ਡੌਲੀ ਪਾਰਟਨ, “ਰਨ, ਰੋਜ਼, ਰਨ” ਦੇ ਲੇਖਕਾਂ ਵਿੱਚੋਂ ਇੱਕ ਨੇ ਮੁੱਖ ਪਾਤਰ ਨੂੰ ਆਵਾਜ਼ ਦਿੱਤੀ ਹੈ ਅਤੇ ਇਸ ਆਵਾਜ਼ ਲੇਖਕ ਤੋਂ ਬਿਹਤਰ ਕੌਣ ਦੇ ਸਕਦਾ ਹੈ :) ਐਕਟਿੰਗ –ਸਟੀਕ!, ਮੋਡੂਲੇਸ਼ਨ - ਸ਼ਾਨਦਾਰ, ਆਵਾਜ਼ - ਬਿਲਕੁਲ ਸੰਪੂਰਨ, ਇਸ ਆਡੀਓਬੁੱਕ ਨੂੰ ਸੁਣਨਾ ਲਾਜ਼ਮੀ ਹੈ !!"
['eng']
3
What's the Panjabi translation of this sentence: "For the model Suzuki Gixxer, the performance of the bike was slightly on the lower side with the 155cc engine, less average & mileage both in the city and on the highway by some buyers."
"ਮਾਡਲ ਸੁਜ਼ੁਕੀ ਗਿਕਸਰ ਲਈ, 155cc ਇੰਜਣ ਦੇ ਨਾਲ ਬਾਈਕ ਦੀ ਕਾਰਗੁਜ਼ਾਰੀ ਥੋੜੀ ਜਿਹੀ ਘੱਟ ਸੀ, ਜੋ ਕਿ ਕੁਝ ਖਰੀਦਦਾਰਾਂ ਦੁਆਰਾ ਸ਼ਹਿਰ ਅਤੇ ਹਾਈਵੇਅ ਦੋਵਾਂ ਵਿੱਚ ਘੱਟ ਔਸਤ ਅਤੇ ਮਾਈਲੇਜ ਨਾਲ ਸੀ।"
['eng']
3
Translate from English to Panjabi: "Fortune Chakki fresh atta is a good quality chakki atta and makes the softest rotis. It will never let you down."
"ਫਾਰਚੂਨ ਚੱਕੀ ਤਾਜ਼ਾ ਆਟਾ ਇੱਕ ਚੰਗੀ ਗੁਣਵੱਤਾ ਵਾਲਾ ਚੱਕੀ ਆਟਾ ਹੈ ਅਤੇ ਸਭ ਤੋਂ ਨਰਮ ਰੋਟੀਆਂ ਬਣਾਉਂਦਾ ਹੈ। ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ।"
['eng']
1
Can you translate this text to Panjabi: "Comes with an aluminium coil which is less efficient compared to other materials."
"ਐਲੂਮੀਨੀਅਮ ਕੋਇਲ ਦੇ ਨਾਲ ਆਉਂਦਾ ਹੈ ਜੋ ਹੋਰ ਸਮੱਗਰੀਆਂ ਦੇ ਮੁਕਾਬਲੇ ਘੱਟ ਕੁਸ਼ਲ ਹੈ।"
['eng']
4
Translate from English to Panjabi: "air cooler's tank is just 8 Ltr capacity. It keeps drying up on these summer days very often and it's one person's job to monitor it always."
"ਏਅਰ ਕੂਲਰ ਦਾ ਟੈਂਕ ਸਿਰਫ਼ 8 ਲਿਟਰ ਸਮਰੱਥਾ ਦਾ ਹੈ। ਇਹ ਗਰਮੀਆਂ ਦੇ ਦਿਨਾਂ ਵਿੱਚ ਅਕਸਰ ਸੁੱਕਦਾ ਰਹਿੰਦਾ ਹੈ ਅਤੇ ਇਸਦੀ ਨਿਗਰਾਨੀ ਕਰਨਾ ਵਿਅਕਤੀ ਦਾ ਕੰਮ ਹੈ।"
['eng']
1
Can you translate this text to Panjabi: "The length of the Modi pedestal fan is just 2.5 ft. which is less for a pedestal fan. The lack of height hinders the efficiency of an otherwise good product."
"ਮੋਦੀ ਪੈਡਸਟਲ ਫੈਨ ਦੀ ਲੰਬਾਈ ਸਿਰਫ 2.5 ਫੁੱਟ ਹੈ ਜੋ ਕਿ ਪੈਡਸਟਲ ਫੈਨ ਲਈ ਘੱਟ ਹੈ। ਉਚਾਈ ਦੀ ਘਾਟ ਕਿਸੇ ਹੋਰ ਚੰਗੇ ਉਤਪਾਦ ਦੀ ਕੁਸ਼ਲਤਾ ਵਿੱਚ ਰੁਕਾਵਟ ਪਾਉਂਦੀ ਹੈ।"
['eng']
4
Translate from English to Panjabi: "Does not filter harmful lighting"
"ਨੁਕਸਾਨਦੇਹ ਰੋਸ਼ਨੀ ਨੂੰ ਫਿਲਟਰ ਨਹੀਂ ਕਰਦਾ"
['eng']
1
What's the Panjabi translation of this sentence: "The place is quite an old one with all the ACs and fans not working properly at times. The price for AC rooms is a bit on the higher side for the middle class people to be called affordable."
"ਇਹ ਜਗ੍ਹਾ ਕਾਫੀ ਪੁਰਾਣੀ ਹੈ ਜਿੱਥੇ ਸਾਰੇ ਏਸੀ ਅਤੇ ਪੱਖੇ ਕਈ ਵਾਰ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਹਨ। ਮੱਧ ਵਰਗ ਦੇ ਲੋਕਾਂ ਲਈ ਕਿਫਾਇਤੀ ਕਹੇ ਜਾਣ ਲਈ ਏਸੀ ਕਮਰਿਆਂ ਦੀ ਕੀਮਤ ਥੋੜੀ ਜ਼ਿਆਦਾ ਹੈ।"
['eng']
3
Translate from English to Panjabi: "It has longer setting time providing large time window to work the mortar in masonry constructions or plastering work."
"ਇਸ ਵਿੱਚ ਚਿਣਾਈ ਦੇ ਨਿਰਮਾਣ ਜਾਂ ਪਲਾਸਟਰਿੰਗ ਦੇ ਕੰਮ ਵਿੱਚ ਮੋਰਟਾਰ ਨੂੰ ਕੰਮ ਕਰਨ ਲਈ ਟਾਇਮ ਵਿੰਡੋ ਪ੍ਰਦਾਨ ਕਰਨ ਲਈ ਲੰਬਾ ਸਮਾਂ ਨਿਰਧਾਰਤ ਕੀਤਾ ਗਿਆ ਹੈ।"
['eng']
1
Translate from English to Panjabi: "Least time for check in at any airport as they have many counters for this."
"ਕਿਸੇ ਵੀ ਹਵਾਈ ਅੱਡੇ 'ਤੇ ਚੈੱਕ-ਇਨ ਕਰਨ ਲਈ ਘੱਟ ਤੋਂ ਘੱਟ ਸਮਾਂ ਕਿਉਂਕਿ ਉਨ੍ਹਾਂ ਕੋਲ ਇਸ ਲਈ ਬਹੁਤ ਸਾਰੇ ਕਾਊਂਟਰ ਹਨ।"
['eng']
1
Can you translate this text to Panjabi: "I have been using Lakme products for a very long time and this one is the newest entrant in my make-up kit which lives uo to its brand image. It blends perfectly well with my skin covering the dark circles and giving it a radiant and even tone."
"ਮੈਂ ਬਹੁਤ ਲੰਬੇ ਸਮੇਂ ਤੋਂ ਲੈਕਮੇ ਉਤਪਾਦਾਂ ਦੀ ਵਰਤੋਂ ਕਰ ਰਿਹਾ/ਰਹੀ ਹਾਂ ਅਤੇ ਇਹ ਮੇਰੀ ਮੇਕ-ਅੱਪ ਕਿੱਟ ਵਿੱਚ ਹੁਣੇ ਆਇਆ ਹੈ ਜੋ ਇਸਦੀ ਬ੍ਰਾਂਡ ਇਮੇਜ ਅਨੁਸਾਰ ਖਰਾ ਉਤਰਦਾ ਹੈ। ਇਹ ਮੇਰੀ ਚਮੜੀ ਦੇ ਕਾਲੇ ਘੇਰਿਆਂ ਨੂੰ ਢੱਕਦਾ ਹੈ, ਇਸ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਇਕਸਾਰ ਟੋਨ ਦਿੰਦਾ।"
['eng']
4
Translate from English to Panjabi: "No space for shoes. Have to add in the common slot. No cushioned hip or waist support."
"ਜੁੱਤੀਆਂ ਲਈ ਕੋਈ ਥਾਂ ਨਹੀਂ। ਆਮ ਸਲਾਟ ਵਿੱਚ ਜੋੜਨਾ ਪਵੇਗਾ। ਕੋਈ ਕੁਸ਼ਨਡ ਕਮਰ ਜਾਂ ਕਮਰ ਦਾ ਸਮਰਥਨ ਨਹੀਂ।"
['eng']
1
Translate this sentence to Panjabi: "The way mordern music is fused with sufi flavour is just pathetic. Does not have the originality."
"ਜਿਸ ਤਰੀਕੇ ਨਾਲ ਆਧੁਨਿਕ ਸੰਗੀਤ ਨੂੰ ਸੂਫੀ ਸੁਆਦ ਨਾਲ ਜੋੜਿਆ ਗਿਆ ਹੈ ਉਹ ਬਹੁਤ ਮਾੜਾ ਹੈ। ਮੌਲਿਕਤਾ ਨਹੀਂ ਹੈ।"
['eng']
2
Translate from English to Panjabi: "After the onslaught of COVID, the price has really shot-up, almost 30% more, so that's a deal breaker."
"ਕੋਵਿਡ ਦੇ ਆਉਣ ਤੋਂ ਬਾਅਦ, ਕੀਮਤ ਵਿੱਚ ਅਸਲ ਵਿੱਚ ਵਾਧਾ ਹੋਇਆ ਹੈ, ਲਗਭਗ 30% ਜ਼ਿਆਦਾ, ਇਸ ਲਈ ਇਹ ਸੌਦੇ ਵਿੱਚ ਇੱਕ ਮੁੱਦਾ ਹੈ।"
['eng']
1
What's the Panjabi translation of this sentence: "It's a nice story and narration to hear with change of modulation for the characters as well"
"ਇਹ ਇੱਕ ਵਧੀਆ ਕਹਾਣੀ ਅਤੇ ਬਿਰਤਾਂਤ ਹੈ ਜਿਸ ਵਿੱਚ ਪਾਤਰਾਂ ਲਈ ਮੋਡੂਲੇਸ਼ਨ ਹੈ"
['eng']
3
Translate this sentence to Panjabi: "It keeps me fresh and active throughout a busy day. The spicy fragrance of this deo actually does its job well. Even lasts till the end of the day!!"
"ਇਹ ਮੈਨੂੰ ਆਪਣੇ ਸਾਰੇ ਵਿਅਸਤ ਦਿਨ ਭਰ ਲਈ ਤਾਜ਼ਾ ਅਤੇ ਸਰਗਰਮ ਰੱਖਦਾ ਹੈ। ਇਸ ਡੀਓ ਦੀ ਮਸਾਲੇਦਾਰ ਖੁਸ਼ਬੂ ਸਚਮੁਚ ਆਪਣਾ ਕੰਮ ਚੰਗੀ ਤਰ੍ਹਾਂ ਕਰਦੀ ਹੈ। ਇਹ ਦਿਨ ਦੇ ਅੰਤ ਤੱਕ ਵੀ ਰਹਿੰਦਾ ਹੈ !!"
['eng']
2
Translate this sentence to Panjabi: "The product does not work for itching and dry skin of pet."
"ਉਤਪਾਦ ਖੁਜਲੀ ਅਤੇ ਪਾਲਤੂ ਜਾਨਵਰਾਂ ਦੀ ਖੁਸ਼ਕ ਚਮੜੀ ਲਈ ਕੰਮ ਨਹੀਂ ਕਰਦਾ।"
['eng']
2
Can you translate this text to Panjabi: "Strong dog belt made out of nylon with soft finishing which keeps the dog at ease. The dog collar with a leash is adjustable and can easily fit all dogs."
"ਕੁੱਤੇ ਦੀ ਮਜ਼ਬੂਤ ਬੈਲਟ ਨਰਮ ਫਿਨਿਸ਼ਿੰਗ ਦੇ ਨਾਲ ਨਾਈਲੋਨ ਦੀ ਬਣੀ ਹੋਈ ਹੈ ਜੋ ਕੁੱਤੇ ਨੂੰ ਆਰਾਮ ਨਾਲ ਰੱਖਦੀ ਹੈ। ਪੱਟੇ ਵਾਲਾ ਕੁੱਤੇ ਦਾ ਲੀਸ਼ ਕਾਲਰ ਐਡਜੈਸਟੇਬਲ ਹੈ ਅਤੇ ਸਾਰੇ ਕੁੱਤਿਆਂ ਨੂੰ ਆਸਾਨੀ ਨਾਲ ਫਿੱਟ ਕਰ ਸਕਦਾ ਹੈ।"
['eng']
4
Translate this sentence to Panjabi: "You can design your blog the way you want and you can place the ads of affiliate marketing on your blog page. So it's more of like turning your blogging site into a store and earning extra cents above monetising benifits."
"ਤੁਸੀਂ ਆਪਣੇ ਬਲੌਗ ਨੂੰ ਆਪਣੀ ਮਰਜ਼ੀ ਅਨੁਸਾਰ ਡਿਜ਼ਾਈਨ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਬਲੌਗ ਪੰਨੇ 'ਤੇ ਐਫੀਲੀਏਟ ਮਾਰਕੀਟਿੰਗ ਦੇ ਵਿਗਿਆਪਨ ਲਗਾ ਸਕਦੇ ਹੋ। ਇਸ ਲਈ ਇਹ ਤੁਹਾਡੀ ਬਲੌਗਿੰਗ ਸਾਈਟ ਨੂੰ ਸਟੋਰ ਵਿੱਚ ਬਦਲਣ ਅਤੇ ਮੋਨੇਟਾਈਜ ਕਰਨ ਦੇ ਲਾਭਾਂ ਤੋਂ ਉੱਪਰ ਵਾਧੂ ਪੈਸੇ ਕਮਾਉਣ ਦਿੰਦਾ ਹੈ।"
['eng']
2
Translate this sentence to Panjabi: "Aluminium body with rubber legs and is suitable for cellphone and other types of camera devices."
"ਰਬੜ ਦੇ ਪੈਰਾਂ ਵਾਲਾ ਅਲਮੀਨੀਅਮ ਕੇਸ ਮੋਬਾਈਲ ਫੋਨ ਅਤੇ ਹੋਰ ਕਿਸਮ ਦੇ ਕੈਮਰਿਆਂ ਲਈ ਢੁਕਵਾਂ ਹੈ।"
['eng']
2
Translate from English to Panjabi: "The sound master multimedia player is still a wire-connecting player, without a USB. I can't imagine carrying so many wires in a time of such advanced connecting features."
"ਸਾਊਂਡ ਮਾਸਟਰ ਮੀਡੀਆ ਪਲੇਅਰ ਅਜੇ ਵੀ ਵਾਇਰਡ, ਗੈਰ-USB ਮੀਡੀਆ ਪਲੇਅਰ ਹੈ। ਮੈਂ ਇੰਨੀਆਂ ਉੱਨਤ ਕਨੈਕਟੀਵਿਟੀ ਦੇ ਸਮੇਂ ਵਿੱਚ ਇੰਨੀਆਂ ਤਾਰਾਂ ਦੇ ਆਲੇ-ਦੁਆਲੇ ਲਿਜਾਣ ਦੀ ਕਲਪਨਾ ਨਹੀਂ ਕਰ ਸਕਦਾ।"
['eng']
1
Translate from English to Panjabi: "Not sure why infants would need whey protein and given that it has whey protein how can it be easy to digest. The claims these companies make are QUESTIONABLE!!. I would recommend giving homemade food if you can."
"ਪਤਾ ਨਹੀਂ ਕਿ ਬੱਚਿਆਂ ਨੂੰ ਵੇਅ ਪ੍ਰੋਟੀਨ ਦੀ ਲੋੜ ਕਿਉਂ ਪਵੇਗੀ ਅਤੇ ਮੰਨ ਲਉ ਕਿ ਇਸ ਵਿੱਚ ਵੇਅ ਪ੍ਰੋਟੀਨ ਹੈ ਤਾਂ ਇਸਨੂੰ ਹਜ਼ਮ ਕਰਨਾ ਆਸਾਨ ਕਿਵੇਂ ਹੋ ਸਕਦਾ ਹੈ। ਇਹ ਕੰਪਨੀਆਂ ਜੋ ਦਾਅਵੇ ਕਰਦੀਆਂ ਹਨ ਉਹ ਸ਼ੱਕੀ ਹਨ!! ਜੇ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਮੈਂ ਘਰ ਦੇ ਬਣੇ ਭੋਜਨ ਦੇਣ ਦੀ ਸਿਫਾਰਸ਼ ਕਰਾਂਗੀ।"
['eng']
1
Translate this sentence to Panjabi: "What an unheard real story! performaces of Alia Bhat, Ajay Devgan, Shantani Maheshwari are just remarkable."
"ਇੱਕ ਅਣਸੁਣੀ ਅਸਲ ਕਹਾਣੀ! ਆਲੀਆ ਭੱਟ, ਅਜੈ ਦੇਵਗਨ, ਸ਼ਾਂਤਨੀ ਮਹੇਸ਼ਵਰੀ ਦੀ ਅਦਾਕਾਰੀ ਕਮਾਲ ਦੀ ਹੈ।"
['eng']
2
Translate this sentence to Panjabi: "Zero cartoon characters. Disney characters are loved by children, but this comic book donot have any interesting cartoon characters."
"ਜ਼ੀਰੋ ਕਾਰਟੂਨ ਅੱਖਰ। ਡਿਜ਼ਨੀ ਅੱਖਰ ਬੱਚਿਆਂ ਦੁਆਰਾ ਪਸੰਦ ਕੀਤੇ ਜਾਂਦੇ ਹਨ, ਪਰ ਇਸ ਕਾਮਿਕ ਕਿਤਾਬ ਵਿੱਚ ਕੋਈ ਦਿਲਚਸਪ ਕਾਰਟੂਨ ਪਾਤਰ ਨਹੀਂ ਹਨ।"
['eng']
2
Translate this sentence to Panjabi: "They are easy to use, adjustable for the best fit and machine washable."
"ਉਹ ਵਰਤੋਂ ਵਿੱਚ ਆਸਾਨ, ਬਿਹਤਰੀਨ ਫਿੱਟ ਲਈ ਐਡਜੈਸਟੇਬਲ ਅਤੇ ਮਸ਼ੀਨ ਵਿੱਚ ਧੋਣਯੋਗ ਹੁੰਦੀਆਂ ਹਨ।"
['eng']
2
What's the Panjabi translation of this sentence: "This pedestal fans are provided with lengthy blades and a powerful motor. Hence the air delivery speed is unmatchable with any other brand."
"ਇਸ ਪੈਡਸਟਲ ਪੱਖੇ ਨੂੰ ਲੰਬੇ ਬਲੇਡ ਅਤੇ ਇੱਕ ਸ਼ਕਤੀਸ਼ਾਲੀ ਮੋਟਰ ਪ੍ਰਦਾਨ ਕੀਤੀ ਗਈ ਹੈ। ਇਸ ਲਈ ਹਵਾ ਦੀ ਸਪੁਰਦਗੀ ਦੀ ਗਤੀ ਕਿਸੇ ਹੋਰ ਬ੍ਰਾਂਡ ਦੇ ਨਾਲ ਬੇਮਿਸਾਲ ਹੈ"
['eng']
3
Translate this sentence to Panjabi: "The classic pate meal is made with high-quality animal proteins plus vitamins and minerals to support a strong immune system in older dogs This complete and balanced wholesome moist dog food is formulated with omega fatty acids to promote healthy skin and a soft coat in aging dogs."
"ਵੱਡੇ ਕੁੱਤਿਆਂ ਵਿੱਚ ਇੱਕ ਮਜ਼ਬੂਤ ਪ੍ਰਤੀਰੋਧਤਾ ਪ੍ਰਣਾਲੀ ਨੂੰ ਸਮਰਥਨ ਦੇਣ ਲਈ ਕਲਾਸਿਕ ਪੇਟ ਭੋਜਨ ਉੱਚ-ਗੁਣਵੱਤਾ ਵਾਲੇ ਜਾਨਵਰਾਂ ਦੇ ਪ੍ਰੋਟੀਨ ਅਤੇ ਵਿਟਾਮਿਨ ਅਤੇ ਖਣਿਜਾਂ ਨਾਲ ਬਣਾਇਆ ਜਾਂਦਾ ਹੈ। ਇਹ ਸੰਪੂਰਨ ਅਤੇ ਸੰਤੁਲਿਤ ਸਿਹਤਮੰਦ ਨਮੀ ਵਾਲੇ ਕੁੱਤੇ ਦੇ ਭੋਜਨ ਨੂੰ ਬੁੱਢੇ ਕੁੱਤਿਆਂ ਵਿੱਚ ਸਿਹਤਮੰਦ ਚਮੜੀ ਅਤੇ ਮੁਲਾਇਮ ਕੋਟ ਨੂੰ ਵਧਾਉਣ ਲਈ ਓਮੈਗਾ ਫੈਟੀ ਐਸਿਡ ਨਾਲ ਬਣਾਇਆ ਜਾਂਦਾ ਹੈ।"
['eng']
2
Translate this sentence to Panjabi: "Absolutely beutiful place to watch movies and after snacks.It gives vibs of old nostalgia kingdom architecture."
"ਫਿਲਮਾਂ ਦੇਖਣ ਲਈ ਅਤੇ ਬਾਅਦ ਦੇ ਸਨੈਕਸ ਲਈ ਬਹੁਤ ਵਧੀਆ ਸਥਾਨ। ਇਹ ਕਿੰਗਡਮ ਆਰਕੀਟੈਕਚਰ ਦੀ ਝਲਕ ਦਿੰਦਾ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦਾ ਹੈ।"
['eng']
2
Can you translate this text to Panjabi: "The batteries that are provided with the package are of poor quality. It didn't last long and had to be replaced very soon."
"ਪੈਕੇਜ ਦੇ ਨਾਲ ਪ੍ਰਦਾਨ ਕੀਤੀਆਂ ਗਈਆਂ ਬੈਟਰੀਆਂ ਖਰਾਬ ਕੁਆਲਿਟੀ ਦੀਆਂ ਹਨ। ਇਹ ਲੰਬੇ ਸਮੇਂ ਤੱਕ ਨਹੀਂ ਚੱਲਿਆ ਅਤੇ ਬਹੁਤ ਜਲਦੀ ਬਦਲਣਾ ਪਿਆ।"
['eng']
4
Translate this sentence to Panjabi: "Very neat place to watch movies with friends and family. Suitable option for bachelors. Ambience is fine as any cinema hall around."
"ਦੋਸਤਾਂ ਅਤੇ ਪਰਿਵਾਰ ਨਾਲ ਫ਼ਿਲਮਾਂ ਦੇਖਣ ਲਈ ਬਹੁਤ ਹੀ ਸਾਫ਼-ਸੁਥਰੀ ਥਾਂ। ਅਣਵਿਹਾਏ ਲੋਕਾਂ ਲਈ ਅਨੁਕੂਲ ਵਿਕਲਪ. ਆਲੇ-ਦੁਆਲੇ ਦੇ ਕਿਸੇ ਵੀ ਸਿਨੇਮਾ ਹਾਲ ਵਾਂਗ ਇਸਦਾ ਵੀ ਮਾਹੌਲ ਠੀਕ ਹੈ।"
['eng']
2
Translate from English to Panjabi: "Though you cn schedule the post, direct upload feature is not availabe making it a bit time consuming for gigs."
"ਹਾਲਾਂਕਿ ਤੁਸੀਂ ਪੋਸਟ ਨੂੰ ਸ਼ੀਡਿਊਲ ਕਰ ਸਕਦੇ ਹੋ, ਪਰ ਸਿੱਧੀ ਅਪਲੋਡ ਵਿਸ਼ੇਸ਼ਤਾ ਉਪਲਬਧ ਨਹੀਂ ਹੈ ਜਿਸ ਨਾਲ ਗਿਗਸ ਲਈ ਥੋੜ੍ਹਾ ਸਮਾਂ ਲੱਗਦਾ ਹੈ।"
['eng']
1
Translate from English to Panjabi: "They have a big customer base throughout India, are very affordable, and into extensive R&D. They are also into production of environment-friendly vehicles and have a developing dealership around the world."
"ਉਹਨਾਂ ਦਾ ਪੂਰੇ ਭਾਰਤ ਵਿੱਚ ਇੱਕ ਵੱਡਾ ਗਾਹਕ ਅਧਾਰ ਹੈ, ਬਹੁਤ ਕਿਫਾਇਤੀ ਹਨ, ਅਤੇ ਵਿਆਪਕ R&D ਵਿੱਚ ਹਨ। ਉਹ ਵਾਤਾਵਰਣ-ਅਨੁਕੂਲ ਵਾਹਨਾਂ ਦੇ ਉਤਪਾਦਨ ਵਿੱਚ ਵੀ ਹਨ ਅਤੇ ਦੁਨੀਆ ਭਰ ਵਿੱਚ ਇੱਕ ਵਿਕਾਸ ਕਰ ਰਹੀ ਡੀਲਰਸ਼ਿਪ ਹੈ।"
['eng']
1
What's the Panjabi translation of this sentence: "Can't see the photos I select in the photos section of my friends' timeline. It's just shown as black or blank even after confirming that it is shared publicly."
"ਆਪਣੇ ਦੋਸਤਾਂ ਦੀ ਟਾਈਮਲਾਈਨ ਦੇ ਫ਼ੋਟੋ ਸੈਕਸ਼ਨ ਵਿੱਚ ਮੇਰੇ ਵੱਲੋਂ ਚੁਣੀਆਂ ਫ਼ੋਟੋਆਂ ਨਹੀਂ ਦੇਖ ਸਕਦਾ। ਪਬਲਿਕ ਤੌਰ 'ਤੇ ਸਾਂਝੇ ਕੀਤੇ ਜਾਣ ਦੀ ਪੁਸ਼ਟੀ ਕਰਨ ਤੋਂ ਬਾਅਦ ਵੀ ਇਸਨੂੰ ਸਿਰਫ਼ ਕਾਲਾ ਜਾਂ ਖਾਲੀ ਦਿਖਾਇਆ ਜਾਂਦਾ ਹੈ।"
['eng']
3
Translate from English to Panjabi: "Useless use of dark crimson overlays that's horribly done, some Blair witch style camera work for showing one poor soul's chase sequence."
"ਗੂੜ੍ਹੇ ਕ੍ਰੀਮਸਨ ਓਵਰਲੇਅ ਦੀ ਵਰਤੋਂ ਬਹੁਤ ਬੁਰੀ ਤਰ੍ਹਾਂ ਕੀਤੀ ਗਈ ਹੈ, ਬਲੇਅਰ ਵਿਚ ਸਟਾਈਲ ਕੈਮਰਾ ਇੱਕ ਆਤਮਾ ਦਾ ਪਿੱਛਾ ਦਿਖਾਉਣ ਦਾ ਕੰਮ ਕਰਦਾ ਹੈ।"
['eng']
1
Can you translate this text to Panjabi: "No where close to MAVIS 350. Too fast and need to tamper the Nylon to make it reasonable to play indoor for advanced players."
"MAVIS 350 ਦੇ ਨੇੜੇ ਕਿਤੇ ਨਹੀਂ। ਬਹੁਤ ਤੇਜ਼ ਹੈ ਅਤੇ ਅਡਵਾਂਸਡ ਖਿਡਾਰੀਆਂ ਲਈ ਇਨਡੋਰ ਖੇਡਣ ਲਈ ਇਸਨੂੰ ਉਚਿਤ ਬਣਾਉਣ ਲਈ ਨਾਈਲੋਨ ਨਾਲ ਛੇੜਛਾੜ ਕਰਨ ਦੀ ਲੋੜ ਹੈ।"
['eng']
4
Translate from English to Panjabi: "A very budget friendly chair for middle-income working class with the easiest assembling techniques. Is very sturdy yet light-weighted."
"ਸਭ ਤੋਂ ਆਸਾਨ ਅਸੈਂਬਲਿੰਗ ਤਕਨੀਕਾਂ ਦੇ ਨਾਲ ਮੱਧ-ਆਮਦਨ ਵਾਲੇ ਮਜ਼ਦੂਰ ਵਰਗ ਲਈ ਇੱਕ ਬਹੁਤ ਹੀ ਬਜਟ ਅਨੁਕੂਲ ਕੁਰਸੀ। ਬਹੁਤ ਮਜ਼ਬੂਤ ਪਰ ਹਲਕੇ ਭਾਰ ਵਾਲਾ ਹੈ।"
['eng']
1
What's the Panjabi translation of this sentence: "The dorms are very congested; they turn off the AC after 10am in the morning and again turns it back on only at 8pm, that is you have to suffer from the heat (if you are visiting in the sweltering Kolkata summer) outside those hours. Also, the breakfast provided is not enough and fulfilling."
"ਡੌਰਮ ਬਹੁਤ ਭੀੜ-ਭੜੱਕੇ ਵਾਲੇ ਹੁੰਦੇ ਹਨ; ਉਹ ਸਵੇਰੇ 10 ਵਜੇ ਤੋਂ ਬਾਅਦ AC ਨੂੰ ਬੰਦ ਕਰ ਦਿੰਦੇ ਹਨ ਅਤੇ ਇਸਨੂੰ ਦੁਬਾਰਾ ਰਾਤ 8 ਵਜੇ ਹੀ ਚਾਲੂ ਕਰ ਦਿੰਦੇ ਹਨ, ਇਹ ਹੈ ਕਿ ਤੁਹਾਨੂੰ ਉਨ੍ਹਾਂ ਘੰਟਿਆਂ ਤੋਂ ਬਾਹਰ ਗਰਮੀ (ਜੇਕਰ ਤੁਸੀਂ ਤੇਜ਼ ਗਰਮੀਆਂ ਵਿੱਚ ਕੋਲਕਾਤਾ ਵਿੱਚ ਜਾ ਰਹੇ ਹੋ) ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ, ਦਿੱਤਾ ਗਿਆ ਨਾਸ਼ਤਾ ਕਾਫ਼ੀ ਅਤੇ ਪੇਟ ਭਰਨ ਵਾਲਾ ਨਹੀਂ ਹੈ।"
['eng']
3
Translate from English to Panjabi: "It pulls and tugs on knots. Pulls a lot on my dog's hair."
"ਇਹ ਗੰਢਾਂ ਨੂੰ ਖਿੱਚਦਾ ਅਤੇ ਝਟਕੇ ਨਾਲ ਪੁੱਟਦਾ ਹੈ। ਮੇਰੇ ਕੁੱਤੇ ਦੇ ਵਾਲਾਂ ਨੂੰ ਬਹੁਤ ਜ਼ਿਆਦਾ ਖਿੱਚਦਾ ਹੈ।"
['eng']
1
Translate from English to Panjabi: "Loved it!! I had seen 'The Prince and the Pauper' based movie but had never read the story. Book far exceeds the movie due the perfect pitch and modulation by the narrator."
"ਇਸ ਨੂੰ ਪਸੰਦ ਕੀਤਾ !! ਮੈਂ ‘ਦਿ ਪ੍ਰਿੰਸ ਐਂਡ ਦਿ ਪਾਪਰ’ ਆਧਾਰਿਤ ਫਿਲਮ ਦੇਖੀ ਸੀ ਪਰ ਕਹਾਣੀ ਕਦੇ ਨਹੀਂ ਪੜ੍ਹੀ ਸੀ। ਕਹਾਣੀਕਾਰ ਦੁਆਰਾ ਸੰਪੂਰਨ ਪਿੱਚ ਅਤੇ ਮੋਡਿਊਲੇਸ਼ਨ ਕਾਰਨ ਕਿਤਾਬ ਫਿਲਮ ਤੋਂ ਕਿਤੇ ਵੱਧ ਹੈ।"
['eng']
1
Translate from English to Panjabi: "It does not reduce hard background shadows."
"ਇਹ ਸਖ਼ਤ ਪਿਛੋਕੜ ਵਾਲੇ ਪਰਛਾਵੇਂ ਨੂੰ ਘੱਟ ਨਹੀਂ ਕਰਦਾ ਹੈ।"
['eng']
1
Translate from English to Panjabi: "Spotify is the best application to listen the duet narration audiobooks. Not only it has a wide range of books but the quality of the narration is bang on! The pitch of all the narrators is just perfect which conveys the exact feelings of the character."
"ਸਪੋਟੀਫਾਈ ਡੁਏਟ ਕਥਾ ਆਡੀਓਬੁੱਕਾਂ ਨੂੰ ਸੁਣਨ ਲਈ ਸਭ ਤੋਂ ਵਧੀਆ ਐਪਲੀਕੇਸ਼ਨ ਹੈ। ਇਸ ਵਿੱਚ ਨਾ ਸਿਰਫ਼ ਕਿਤਾਬਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ, ਪਰ ਕਥਾ ਦੀ ਕੁਆਲਿਟੀ ‘ਤੇ ਧਮਾਕਾ ਹੈ! ਸਾਰੇ ਬਿਰਤਾਂਤਕਾਰਾਂ ਦੀ ਪਿੱਚ ਬਿਲਕੁਲ ਸੰਪੂਰਨ ਹੈ ਜੋ ਪਾਤਰ ਦੀਆਂ ਸਹੀ ਭਾਵਨਾਵਾਂ ਨੂੰ ਬਿਆਨ ਕਰਦੀ ਹੈ।"
['eng']
1
Can you translate this text to Panjabi: "They are fuel efficient and give good mileage and are symbolic of Indian domestic industrial strength"
"ਇਹ ਈਂਧਣ ਕੁਸ਼ਲ ਹਨ ਅਤੇ ਚੰਗੀ ਮਾਈਲੇਜ ਦਿੰਦੇ ਹਨ ਅਤੇ ਭਾਰਤੀ ਘਰੇਲੂ ਉਦਯੋਗਿਕ ਤਾਕਤ ਦੇ ਪ੍ਰਤੀਕ ਹਨ"
['eng']
4
What's the Panjabi translation of this sentence: "It's 20 rs books from roadside!!. Instead buy from local street. Overpriced, not well describe stories. Only 4-5 pages in each book."
"ਇਹ ਸੜਕ ਕਿਨਾਰੇ 20 ਰੁਪਏ ਦੀਆਂ ਕਿਤਾਬਾਂ ਹਨ!!. ਇਸਦੀ ਬਜਾਇ ਸਥਾਨਕ ਗਲੀ ਤੋਂ ਖਰੀਦੋ। ਜ਼ਿਆਦਾ ਕੀਮਤ, ਕਹਾਣੀਆਂ ਚੰਗੀ ਤਰ੍ਹਾਂ ਵਰਣਿਤ ਨਹੀਂ ਹਨ। ਹਰ ਕਿਤਾਬ ਵਿੱਚ ਕੇਵਲ 4-5 ਪੰਨੇ।"
['eng']
3
Translate this sentence to Panjabi: "The grip is seriously bad and starts tearing fragments by fragments."
"ਪਕੜ ਗੰਭੀਰ ਰੂਪ ਵਿੱਚ ਖਰਾਬ ਹੈ ਅਤੇ ਹਿੱਸਿਆਂ ਦੁਆਰਾ ਟੁਕੜਿਆਂ ਨੂੰ ਤੋੜਨਾ ਸ਼ੁਰੂ ਕਰ ਦਿੰਦੀ ਹੈ।"
['eng']
2
Can you translate this text to Panjabi: "The bed is easy to assemble and very comfortable. It is washable and the Mesh fabric allows for great ventilation."
"ਬਿਸਤਰਾ ਇਕੱਠਾ ਕਰਨਾ ਆਸਾਨ ਅਤੇ ਬਹੁਤ ਆਰਾਮਦਾਇਕ ਹੈ। ਇਹ ਧੋਣਯੋਗ ਹੈ ਅਤੇ ਜਾਲ ਦਾ ਫੈਬਰਿਕ ਵਧੀਆ ਹਵਾਦਾਰੀ ਦੀ ਆਗਿਆ ਦਿੰਦਾ ਹੈ।"
['eng']
4
Can you translate this text to Panjabi: "The ceiling fans generally lengthy blades. In the smaller areas like closed rooms, the noise is more than the air."
"ਛੱਤ ਵਾਲੇ ਪੱਖੇ ਆਮ ਤੌਰ 'ਤੇ ਲੰਬੇ ਬਲੇਡ ਹੁੰਦੇ ਹਨ। ਬੰਦ ਕਮਰਿਆਂ ਵਰਗੇ ਛੋਟੇ ਖੇਤਰਾਂ ਵਿੱਚ, ਸ਼ੋਰ ਹਵਾ ਨਾਲੋਂ ਵੱਧ ਹੁੰਦਾ ਹੈ।"
['eng']
4
Translate from English to Panjabi: "Voltas Inverter AC's HD filter quality is barely appropriate. Hence it looks like rather a publicity stunt in the time of pandemic than efficient protection mechanism."
"ਵੋਲਟਾਸ ਇਨਵਰਟਰ AC ਦੀ HD ਫਿਲਟਰ ਗੁਣਵੱਤਾ ਮੁਸ਼ਕਿਲ ਨਾਲ ਉਚਿਤ ਹੈ। ਇਸ ਲਈ ਇਹ ਮਹਾਂਮਾਰੀ ਦੇ ਸਮੇਂ ਵਿੱਚ ਕੁਸ਼ਲ ਸੁਰੱਖਿਆ ਵਿਧੀ ਦੀ ਬਜਾਏ ਇੱਕ ਪ੍ਰਚਾਰ ਸਟੰਟ ਵਾਂਗ ਜਾਪਦਾ ਹੈ।"
['eng']
1
What's the Panjabi translation of this sentence: "Why do need to give everything in one carrier? It's super annoying with so many attachments and honestly, 10-in-1 seems to be JUST A GIMMICK to attract new parents. The functionality is questionable."
"ਇੱਕ ਹੀ ਕੈਰੀਅਰ ਵਿੱਚ ਸਭ ਕੁਝ ਦੇਣ ਦੀ ਲੋੜ ਕਿਉਂ ਹੈ? ਬਹੁਤ ਸਾਰੇ ਅਟੈਚਮੈਂਟਾਂ ਨਾਲ ਇਹ ਬਹੁਤ ਪਰੇਸ਼ਾਨ ਕਰਦਾ ਹੈ ਅਤੇ ਇਮਾਨਦਾਰੀ ਨਾਲ, 10-ਇੰਨ-1 ਨਵੇਂ ਮਾਪਿਆਂ ਨੂੰ ਆਕਰਸ਼ਿਤ ਕਰਨ ਲਈ ਸਿਰਫ਼ ਇੱਕ ਚਾਲ ਜਾਪਦਾ ਹੈ। ਕਾਰਜਕੁਸ਼ਲਤਾ ਸ਼ੱਕੀ ਹੈ."
['eng']
3
Translate this sentence to Panjabi: "The best feature it has is that you can tag specific topics to attract attention from targeted audiences or like minded people."
"ਇਸਦੀ ਸਭ ਤੋਂ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਟਾਰਗੇਟ ਕੀਤੇ ਦਰਸ਼ਕਾਂ ਜਾਂ ਪਸੰਦੀਦਾ ਲੋਕਾਂ ਦਾ ਧਿਆਨ ਖਿੱਚਣ ਲਈ ਖਾਸ ਵਿਸ਼ਿਆਂ ਨੂੰ ਟੈਗ ਕਰ ਸਕਦੇ ਹੋ।"
['eng']
2
Translate from English to Panjabi: "Very impressive gift one can give to a reader pal. Impressive print, picture quality and information. Any kid who loves and enjoys reading will make these books as his/ her favorite books."
"ਬਹੁਤ ਪ੍ਰਭਾਵਸ਼ਾਲੀ ਤੋਹਫ਼ਾ ਜੋ ਕੋਈ ਪਾਠਕ ਦੋਸਤ ਨੂੰ ਦੇ ਸਕਦਾ ਹੈ। ਪ੍ਰਭਾਵਸ਼ਾਲੀ ਪ੍ਰਿੰਟ, ਤਸਵੀਰ ਦੀ ਗੁਣਵੱਤਾ ਅਤੇ ਜਾਣਕਾਰੀ। ਕੋਈ ਵੀ ਬੱਚਾ ਜੋ ਪੜ੍ਹਨਾ ਪਸੰਦ ਕਰਦਾ ਹੈ ਅਤੇ ਉਸਦਾ ਆਨੰਦ ਮਾਣਦਾ ਹੈ, ਉਹ ਇਹਨਾਂ ਕਿਤਾਬਾਂ ਨੂੰ ਆਪਣੀਆਂ ਮਨਪਸੰਦ ਕਿਤਾਬਾਂ ਬਣਾਵੇਗਾ।"
['eng']
1
Can you translate this text to Panjabi: "Not an ideal moisturising lotion for winter or colder climate"
"ਸਰਦੀਆਂ ਜਾਂ ਠੰਡੇ ਮੌਸਮ ਲਈ ਇੱਕ ਆਦਰਸ਼ ਨਮੀ ਦੇਣ ਵਾਲਾ ਲੋਸ਼ਨ ਨਹੀਂ ਹੈ"
['eng']
4
Can you translate this text to Panjabi: "Godrej provides 2 years warranty on its condenser in central AC which is the maximum in the market and hence increases the trust factor."
"ਗੋਦਰੇਜ ਸੈਂਟਰਲ ਏਸੀ ਵਿੱਚ ਆਪਣੇ ਕੰਡੈਂਸਰ 'ਤੇ 2 ਸਾਲਾਂ ਦੀ ਵਾਰੰਟੀ ਪ੍ਰਦਾਨ ਕਰਦਾ ਹੈ ਜੋ ਕਿ ਮਾਰਕੀਟ ਵਿੱਚ ਸਭ ਤੋਂ ਵੱਧ ਹੈ ਅਤੇ ਇਸ ਲਈ ਇਹ ਟਰੱਸਟ ਫੈਕਟਰ ਨੂੰ ਵਧਾਉਂਦਾ ਹੈ।"
['eng']
4
Translate this sentence to Panjabi: "The voice-over was very good and was easy to follow and engaging given the limitation of the story itself."
"ਵੌਇਸ-ਓਵਰ ਬਹੁਤ ਵਧੀਆ ਸੀ ਅਤੇ ਕਹਾਣੀ ਦੀ ਸੀਮਾ ਵਿੱਚ ਇਸਦਾ ਪਾਲਣ ਕਰਨਾ ਆਸਾਨ ਅਤੇ ਦਿਲਚਸਪ ਸੀ।"
['eng']
2
Can you translate this text to Panjabi: "It consumes a big space on RAM and ROM of your device as it asks to download the stickers you want to use and stores them everyday in the form of backup."
"ਇਹ ਤੁਹਾਡੀ ਡਿਵਾਈਸ ਦੀ RAM ਅਤੇ ROM ‘ਤੇ ਇੱਕ ਵੱਡੀ ਜਗ੍ਹਾ ਦੀ ਖਪਤ ਕਰਦਾ ਹੈ ਕਿਉਂਕਿ ਇਹ ਉਹਨਾਂ ਸਟਿੱਕਰਾਂ ਨੂੰ ਡਾਊਨਲੋਡ ਕਰਨ ਲਈ ਕਹਿੰਦਾ ਹੈ ਜੋ ਤੁਸੀਂ ਵਰਤਣਾ ਚਾਹੁੰਦੇ ਹੋ ਅਤੇ ਉਹਨਾਂ ਨੂੰ ਬੈਕਅੱਪ ਦੇ ਰੂਪ ਵਿੱਚ ਰੋਜ਼ਾਨਾ ਸਟੋਰ ਕਰਦਾ ਹੈ।"
['eng']
4
Translate this sentence to Panjabi: "There are issues to get at the right spot where we are listening, if we go online after being offline for a while"
"ਜੇਕਰ ਅਸੀਂ ਕੁਝ ਸਮੇਂ ਲਈ ਔਫਲਾਈਨ ਹੋਣ ਤੋਂ ਬਾਅਦ ਔਨਲਾਈਨ ਹੁੰਦੇ ਹਾਂ ਤਾਂ ਸਹੀ ਥਾਂ 'ਤੇ ਪਹੁੰਚਣ ਲਈ ਸਮੱਸਿਆਵਾਂ ਹੁੰਦੀਆਂ ਹਨ"
['eng']
2
What's the Panjabi translation of this sentence: "An excellent comic book for kids to read with lot of pictures."
"ਬਹੁਤ ਸਾਰੀਆਂ ਤਸਵੀਰਾਂ ਨਾਲ ਪੜ੍ਹਨ ਲਈ ਬੱਚਿਆਂ ਲਈ ਇੱਕ ਸ਼ਾਨਦਾਰ ਕਾੱਮਿਕ ਕਿਤਾਬ"
['eng']
3
What's the Panjabi translation of this sentence: "Wasted my 1.5 hrs or so and No action, No adventure, No Fights."
"ਮੇਰੇ 1.5 ਘੰਟੇ ਬਰਬਾਦ ਕੀਤੇ ਅਤੇ ਕੋਈ ਐਕਸ਼ਨ ਨਹੀਂ, ਕੋਈ ਐਡਵੈਂਚਰ ਨਹੀਂ, ਕੋਈ ਲੜਾਈ ਨਹੀਂ।"
['eng']
3
Translate this sentence to Panjabi: "Raya did not earn or deserve the position of a Disney Princess because the fact is that she has no character. There is no way to relate to her and she went through no character development as she should have according to the plot."
"ਰਾਇਆ ਡਿਜ਼ਨੀ ਰਾਜਕੁਮਾਰੀ ਦੇ ਅਹੁਦੇ ਦੀ ਹੱਕਦਾਰ ਨਹੀਂ ਸੀ ਕਿਉਂਕਿ ਅਸਲ ਵਿੱਚ ਉਸਦਾ ਕੋਈ ਕਿਰਦਾਰ ਹੀ ਨਹੀਂ ਹੈ। ਉਸ ਨਾਲ ਰੀਲੇਟ ਕਰਨ ਦਾ ਕੋਈ ਤਰੀਕਾ ਹੀ ਨਹੀਂ ਹੈ ਅਤੇ ਉਸਦੇ ਪਾਤਰ ਦਾ ਅਜਿਹਾ ਕੋਈ ਵਿਕਾਸ ਨਹੀਂ ਹੋਇਆ ਜਿਵੇਂ ਕਿ ਪਲਾਟ ਦੇ ਅਨੁਸਾਰ ਹੋਣਾ ਚਾਹੀਦਾ ਸੀ।"
['eng']
2
Translate this sentence to Panjabi: "Adrenaline rush! Amazingly read by Swetanshu Bora. Pitch and the tone while reading was very appropriate to the story."
"ਐਡਰੇਨੈਲੀਨ ਰਸ਼! ਸਵੇਤਾਂਸ਼ੂ ਬੋਰਾ ਦੁਆਰਾ ਵਧੀਆ ਢੰਗ ਨਾਲ ਪੜ੍ਹਿਆ ਗਿਆ। ਪੜ੍ਹਨ ਵੇਲੇ ਪਿੱਚ ਅਤੇ ਸੁਰ ਕਹਾਣੀ ਲਈ ਬਹੁਤ ਢੁਕਵੇਂ ਸਨ।"
['eng']
2
Can you translate this text to Panjabi: "Polarizer is multicoated but does not deepen the intensity of blue skies"
"ਪੋਲਰਾਈਜ਼ਰ ਮਲਟੀਕੋਟੇਡ ਹੈ ਪਰ ਨੀਲੇ ਅਸਮਾਨ ਦੀ ਤੀਬਰਤਾ ਨੂੰ ਡੂੰਘਾ ਨਹੀਂ ਕਰਦਾ"
['eng']
4
What's the Panjabi translation of this sentence: "The ceiling fan of Orbit is coming with smart control. Ah! finally, I can control the fan from my bed."
"ਔਰਬਿਟ ਦਾ ਛੱਤ ਵਾਲਾ ਪੱਖਾ ਸਮਾਰਟ ਕੰਟਰੋਲ ਨਾਲ ਆ ਰਿਹਾ ਹੈ। ਆਹ! ਅੰਤ ਵਿੱਚ, ਮੈਂ ਆਪਣੇ ਬਿਸਤਰੇ ਤੋਂ ਪੱਖੇ ਨੂੰ ਨਿਯੰਤਰਿਤ ਕਰ ਸਕਦਾ ਹਾਂ।"
['eng']
3
Can you translate this text to Panjabi: "Probably the best sleeper coach in the state. Very well maintained, too."
"ਸ਼ਾਇਦ ਰਾਜ ਵਿੱਚ ਸਭ ਤੋਂ ਵਧੀਆ ਸਲੀਪਰ ਕੋਚ। ਬਹੁਤ ਚੰਗੀ ਤਰ੍ਹਾਂ ਕਾਇਮ ਰੱਖਿਆ ਗਿਆ, ਵੀ।"
['eng']
4
What's the Panjabi translation of this sentence: "Microsoft always has this habit of giving it out just for its's sake. Voice cracking, video lagging, hanging in the interface are just few issues to name, there's a never ending list."
"ਮਾਈਕ੍ਰੋਸਾਫਟ ਦੀ ਹਮੇਸ਼ਾ ਇਹ ਆਦਤ ਰਹੀ ਹੈ ਕਿ ਉਹ ਸਿਰਫ਼ ਨਾਮ ਦੀ ਖ਼ਾਤਰ ਉਸਨੂੰ ਦੇਣ। ਵੌਇਸ ਕ੍ਰੈਕਿੰਗ, ਵੀਡੀਓ ਲੈਗਿੰਗ, ਇੰਟਰਫੇਸ ਵਿੱਚ ਹੈਂਗ ਹੋਣਾ ਕੁਝ ਹੀ ਸਮੱਸਿਆਵਾਂ ਹਨ, ਪੂਰੀ ਸੂਚੀ ਬਹੁਤ ਲੰਬੀ ਹੈ।"
['eng']
3
Translate this sentence to Panjabi: "It is made of lightweight but durable EVA , waterproof, rust - resistant, less concussion, insulation and soundproof, environmentally friendly. hardcover outer shell and cosy comfort inner."
"ਇਹ ਹਲਕੇ ਪਰ ਟਿਕਾਊ ਈਵੀਏ, ਵਾਟਰਪਰੂਫ਼, ਜੰਗਾਲ-ਰੋਧਕ, ਘੱਟ ਉਲਝਣ, ਇਨਸੂਲੇਸ਼ਨ ਅਤੇ ਸਾਊਂਡਪਰੂਫ਼, ਵਾਤਾਵਰਨ ਦੇ ਅਨੁਕੂਲ ਬਣੀ ਹੋਈ ਹੈ। ਸਖ਼ਤ ਕਵਰ ਵਾਲੀ ਬਾਹਰੀ ਸ਼ੈੱਲ ਅਤੇ ਅੰਦਰੋਂ ਆਰਾਮਦਾਇਕ।"
['eng']
2
Translate from English to Panjabi: "6-year warranty is short compared to other brands"
"ਹੋਰ ਬ੍ਰਾਂਡਾਂ ਦੇ ਮੁਕਾਬਲੇ 6-ਸਾਲ ਦੀ ਵਾਰੰਟੀ ਛੋਟੀ ਹੈ"
['eng']
1
Translate from English to Panjabi: "The soap is so naturally moisturizing. I don't feel the need to use a lotion at all after using it."
"ਇਹ ਸਾਬਣ ਕੁਦਰਤੀ ਨਮੀ ਦੇਣ ਵਾਲਾ ਹੈ। ਮੈਨੂੰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲੋਸ਼ਨ ਦੀ ਵਰਤੋਂ ਕਰਨ ਦੀ ਬਿਲਕੁਲ ਵੀ ਲੋੜ ਮਹਿਸੂਸ ਨਹੀਂ ਹੁੰਦੀ।"
['eng']
1
What's the Panjabi translation of this sentence: "The name itself brings magic. I also love the pictures that they use for the stories. The stories are mostly on a jungle called 'Champakwan' and the animals in it but all the stories are still interesting."
"ਨਾਮ ਹੀ ਜਾਦੂ ਲਿਆਉਂਦਾ ਹੈ। ਮੈਨੂੰ ਉਹ ਤਸਵੀਰਾਂ ਵੀ ਪਸੰਦ ਹਨ ਜੋ ਉਹ ਕਹਾਣੀਆਂ ਲਈ ਵਰਤਦੇ ਹਨ। ਕਹਾਣੀਆਂ ਜ਼ਿਆਦਾਤਰ 'ਚੰਪਕਵਨ' ਨਾਂ ਦੇ ਜੰਗਲ ਅਤੇ ਉਸ ਵਿਚਲੇ ਜਾਨਵਰਾਂ ਦੀਆਂ ਹਨ ਪਰ ਸਾਰੀਆਂ ਕਹਾਣੀਆਂ ਅਜੇ ਵੀ ਦਿਲਚਸਪ ਹਨ।"
['eng']
3
Translate this sentence to Panjabi: "Voltas has changed its coils from Copper to Alloys of Copper. It is further reducing the energy consumption of the AC and is more efficient in cooling."
"ਵੋਲਟਾਸ ਨੇ ਆਪਣੀਆਂ ਕੋਇਲਾਂ ਨੂੰ ਤਾਂਬੇ ਤੋਂ ਤਾਂਬੇ ਦੇ ਮਿਸ਼ਰਤ ਮਿਸ਼ਰਣਾਂ ਵਿੱਚ ਬਦਲ ਦਿੱਤਾ ਹੈ। ਇਹ AC ਦੀ ਊਰਜਾ ਦੀ ਖਪਤ ਨੂੰ ਹੋਰ ਘਟਾ ਰਿਹਾ ਹੈ ਅਤੇ ਠੰਢਾ ਕਰਨ ਵਿੱਚ ਵਧੇਰੇ ਕੁਸ਼ਲ ਹੈ।"
['eng']
2
Translate this sentence to Panjabi: "This walker is super easy to fold and is very compact. I recommend this to all the new moms who are carrying a thousand things at once. Thank me later."
"ਇਹ ਵਾਕਰ ਫੋਲਡ ਕਰਨ ਲਈ ਬਹੁਤ ਆਸਾਨ ਹੈ ਅਤੇ ਬਹੁਤ ਕੰਪੈਕਟ ਹੈ। ਮੈਂ ਉਹਨਾਂ ਸਾਰੀਆਂ ਨਵੀਆਂ ਮਾਵਾਂ ਨੂੰ ਇਸਦੀ ਸਿਫ਼ਾਰਿਸ਼ ਕਰਦੀ ਹਾਂ ਜੋ ਹਜ਼ਾਰਾਂ ਚੀਜ਼ਾਂ ਖਰੀਦ ਲੈਂਦੀਆਂ ਹਨ। ਮੈਨੂੰ ਬਾਅਦ ਵਿੱਚ ਧੰਨਵਾਦ ਕਰਨਾ."
['eng']
2
What's the Panjabi translation of this sentence: "After use, hair becomes smoother and softer. The shampoo is plant-based, with no artificial preservatives or harmful ingredients."
"ਵਰਤੋਂ ਦੇ ਬਾਅਦ, ਵਾਲ ਮੁਲਾਇਮ ਅਤੇ ਨਰਮ ਹੋ ਜਾਂਦੇ ਹਨ। ਸ਼ੈਂਪੂ ਪੌਦੇ-ਅਧਾਰਿਤ ਹੈ, ਜਿਸ ਵਿੱਚ ਕੋਈ ਨਕਲੀ ਸੁਰੱਖਿਆ ਜਾਂ ਨੁਕਸਾਨਦੇਹ ਤੱਤ ਨਹੀਂ ਹਨ।"
['eng']
3
What's the Panjabi translation of this sentence: "The End of the Affair' is a masterpiece that gets the reading it deserves! Colin Firth's voice and tone magnificently captures the grief and hate and melancholy and love."
"ਐਂਡ ਆਫ਼ ਦ ਅਫੇਅਰ‘ ਇੱਕ ਮਾਸਟਰਪੀਸ ਹੈ ਜਿਸਨੂੰ ਉਸ ਤਰ੍ਹਾਂ ਪੜ੍ਹਿਆ ਗਿਆ ਹੈ ਜਿਸਦਾ ਇਹ ਹੱਕਦਾਰ ਹੈ! ਕੋਲਿਨ ਫਰਥ ਦੀ ਆਵਾਜ਼ ਅਤੇ ਆਵਾਜ਼ ਸ਼ਾਨਦਾਰ ਢੰਗ ਨਾਲ ਦੁੱਖ, ਨਫ਼ਰਤ, ਉਦਾਸੀ ਅਤੇ ਪਿਆਰ ਦੇ ਜਜ਼ਬਾਤ ਬਿਆਨ ਕਰਦੇ ਹਨ ।"
['eng']
3
What's the Panjabi translation of this sentence: "soundbar comes with only standard and gaming modes. It is not advisable for something more subtle like classical or jazz music."
"ਸਾਊਂਡਬਾਰ ਸਿਰਫ਼ ਸਟੈਂਡਰਡ ਅਤੇ ਗੇਮ ਮੋਡਾਂ ਦਾ ਸਮਰਥਨ ਕਰਦਾ ਹੈ। ਕਲਾਸੀਕਲ ਜਾਂ ਜੈਜ਼ ਸੰਗੀਤ ਵਰਗੀਆਂ ਹੋਰ ਸੂਖਮ ਚੀਜ਼ਾਂ ਲਈ ਇਸਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।"
['eng']
3
Translate this sentence to Panjabi: "Symphony personal air cooler is now fitted with a humidity controller. It keeps changing the humidity level according to the weather outside."
"ਸਿਮਫਨੀ ਪਰਸਨਲ ਏਅਰ ਕੂਲਰ ਹੁਣ ਨਮੀ ਕੰਟਰੋਲਰ ਨਾਲ ਫਿੱਟ ਹੈ। ਇਹ ਬਾਹਰ ਦੇ ਮੌਸਮ ਅਨੁਸਾਰ ਨਮੀ ਦੇ ਪੱਧਰ ਨੂੰ ਬਦਲਦਾ ਰਹਿੰਦਾ ਹੈ।"
['eng']
2
What's the Panjabi translation of this sentence: "Its a inclusive home for everyone, be it a global community and or just handful of your friends. You can easily host discussion, listen over what others have to say on the topic of interest or you can just stay close and have fun over text, voice, and video chat."
"ਇਹ ਹਰੇਕ ਲਈ ਇੱਕ ਸੰਮਲਿਤ ਘਰ ਹੈ, ਭਾਵੇਂ ਉਹ ਇੱਕ ਗਲੋਬਲ ਭਾਈਚਾਰਾ ਹੋਵੇ ਅਤੇ ਜਾਂ ਤੁਹਾਡੇ ਮੁੱਠੀ ਭਰ ਦੋਸਤ। ਤੁਸੀਂ ਆਸਾਨੀ ਨਾਲ ਚਰਚਾ ਦੀ ਮੇਜ਼ਬਾਨੀ ਕਰ ਸਕਦੇ ਹੋ, ਦਿਲਚਸਪੀ ਦੇ ਵਿਸ਼ੇ ‘ਤੇ ਦੂਜਿਆਂ ਦੇ ਵਿਚਾਰ ਸੁਣ ਸਕਦੇ ਹੋ ਜਾਂ ਤੁਸੀਂ ਇੱਕ ਦੂਜੇ ਦੇ ਸਿਰਫ਼ ਨੇੜੇ ਰਹਿ ਸਕਦੇ ਹੋ, ਟੈਕਸਟ, ਆਵਾਜ਼ ਅਤੇ ਵੀਡੀਓ ਚੈਟ ’ਤੇ ਅਤੇ ਮਸਤੀ ਕਰ ਸਕਦੇ ਹੋ।"
['eng']
3
Translate this sentence to Panjabi: "These tablets are very beneficial for strong bones and teeth of dogs."
"ਇਹ ਗੋਲੀਆਂ ਕੁੱਤਿਆਂ ਦੀਆਂ ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹਨ।"
['eng']
2
Can you translate this text to Panjabi: "The speaker has Aux, USB, and Bluetooth connectivity. But it doesn't have HDMI and wifi connectivity, which is a great lack in these hi-tech times."
"ਸਪੀਕਰ ਵਿੱਚ ਸਹਾਇਕ, USB ਅਤੇ ਬਲੂਟੁੱਥ ਜੈਕ ਹਨ। ਪਰ ਇਸ ਵਿੱਚ HDMI ਅਤੇ Wi-Fi ਕਨੈਕਟੀਵਿਟੀ ਨਹੀਂ ਹੈ, ਜੋ ਕਿ ਇਸ ਉੱਚ ਤਕਨੀਕੀ ਸਮੇਂ ਵਿੱਚ ਇੱਕ ਵੱਡਾ ਨੁਕਸਾਨ ਹੈ।"
['eng']
4
Translate this sentence to Panjabi: "bridge came off and tuners started fiddling within month or so."
"ਪੁਲ ਬੰਦ ਹੋ ਗਿਆ ਅਤੇ ਟਿਊਨਰ ਕੁਝ ਮਹੀਨੇ ਦੇ ਅੰਦਰ-ਅੰਦਰ ਫਿੱਕੇ ਪੈ ਗਏ।"
['eng']
2
Translate from English to Panjabi: "Equipped with intelligent backing-track technology and compatible with music rhythms from Roland’s series."
"ਬੁੱਧੀਮਾਨ ਬੈਕਿੰਗ-ਟਰੈਕ ਤਕਨਾਲੋਜੀ ਨਾਲ ਲੈਸ ਅਤੇ ਰੋਲੈਂਡ ਦੀ ਲੜੀ ਤੋਂ ਸੰਗੀਤ ਦੀਆਂ ਤਾਲਾਂ ਦੇ ਅਨੁਕੂਲ ਹਨ।"
['eng']
1
What's the Panjabi translation of this sentence: "In efforts to make you feel your spine freeze, and give spooky twists, they have lost everything. Waste of time."
"ਤੁਹਾਨੂੰ ਡਰਾਉਣ ਅਤੇ ਕਹਾਣੀ ਨੂੰ ਇੱਕ ਖੌਫਨਾਕ ਮੋੜ ਦੇਣ ਦੀ ਕੋਸ਼ਿਸ਼ ਵਿੱਚ, ਉਹਨਾਂ ਨੇ ਸਭ ਕੁਝ ਗੁਆ ਦਿੱਤਾ ਹੈ। ਸਮੇਂ ਦੀ ਬਰਬਾਦੀ."
['eng']
3
Translate from English to Panjabi: "Classmate has always been one of my favourite brands. It offers the best grip for everyday use, and unlike most gel pends, it glides so smooth, I could write all day with it."
"ਕਲਾਸਮੇਟ ਹਮੇਸ਼ਾ ਮੇਰੇ ਮਨਪਸੰਦ ਬ੍ਰਾਂਡਾਂ ਵਿੱਚੋਂ ਇੱਕ ਰਿਹਾ ਹੈ। ਇਹ ਰੋਜ਼ਾਨਾ ਵਰਤੋਂ ਲਈ ਸਭ ਤੋਂ ਵਧੀਆ ਪਕੜ ਦੀ ਪੇਸ਼ਕਸ਼ ਕਰਦਾ ਹੈ, ਅਤੇ ਜ਼ਿਆਦਾਤਰ ਜੈੱਲ ਪੈਂਡਾਂ ਦੇ ਉਲਟ, ਇਹ ਇੰਨਾ ਸਮੂਦ ਹੁੰਦਾ ਹੈ, ਮੈਂ ਇਸ ਨਾਲ ਸਾਰਾ ਦਿਨ ਲਿਖ ਸਕਦਾ ਹਾਂ।"
['eng']
1
Can you translate this text to Panjabi: "Zebronics home theater system is now equipped with a voice control system. It's good to see native models upgrading to novel technologies like AI."
"ਜ਼ੈਬਰੋਨਿਕਸ ਹੋਮ ਥੀਏਟਰ ਸਿਸਟਮ ਹੁਣ ਇੱਕ ਵੌਇਸ ਕੰਟਰੋਲ ਸਿਸਟਮ ਨਾਲ ਲੈਸ ਹੈ। ਦੇਸੀ ਮਾਡਲਾਂ ਨੂੰ AI ਵਰਗੀਆਂ ਨਵੀਂਆਂ ਤਕਨੀਕਾਂ ਨਾਲ ਅੱਪਡੇਟ ਹੁੰਦੇ ਦੇਖਣਾ ਬਹੁਤ ਵਧੀਆ ਹੈ।"
['eng']
4
Can you translate this text to Panjabi: "Lacks a complete list of all ingredients, doesn't lather much"
"ਸਾਰੀਆਂ ਸਮੱਗਰੀਆਂ ਦੀ ਇੱਕ ਪੂਰੀ ਸੂਚੀ ਦੀ ਘਾਟ ਹੈ, ਇਹ ਬਹੁਤ ਜ਼ਿਆਦਾ ਝੱਗ ਨਹੀਂ ਬਣਾਉਂਦੀ"
['eng']
4