inputs
stringlengths 55
672
| targets
stringlengths 13
598
| template_lang
stringclasses 1
value | template_id
int64 1
4
|
---|---|---|---|
Translate this sentence to Panjabi: "82 mm and not compatible with all types of cameras." | "82 ਮਿਲੀਮੀਟਰ ਅਤੇ ਹਰ ਕਿਸਮ ਦੇ ਕੈਮਰਿਆਂ ਦੇ ਅਨੁਕੂਲ ਨਹੀਂ ਹੈ।" | ['eng'] | 2 |
Can you translate this text to Panjabi: "Material used is thick and pouch comes with neoprene lining from outside and soft faux fur lining from inside to protect the lens from bumps." | "ਵਰਤੀ ਗਈ ਸਮੱਗਰੀ ਮੋਟੀ ਹੈ, ਲੈਂਸ ਨੂੰ ਪ੍ਰਭਾਵ ਤੋਂ ਬਚਾਉਣ ਲਈ ਕੇਸ ਦੇ ਬਾਹਰਲੇ ਪਾਸੇ ਨਿਓਪ੍ਰੀਨ ਲਾਈਨਿੰਗ ਹੈ ਅਤੇ ਅੰਦਰਲੇ ਪਾਸੇ ਨਰਮ ਨਕਲੀ ਫਰ ਲਾਈਨਿੰਗ ਹੈ।" | ['eng'] | 4 |
What's the Panjabi translation of this sentence: "The food has very good flavour, easy to digest, coat becomes shinier. It has a Positive effect on their tummies and skin. Haircoat becomes significantly soft and shiny after a month of eating." | "ਭੋਜਨ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ, ਪਚਣ ਵਿੱਚ ਆਸਾਨ, ਕੋਟ ਚਮਕਦਾਰ ਬਣ ਜਾਂਦਾ ਹੈ। ਇਸ ਦਾ ਉਨ੍ਹਾਂ ਦੇ ਪੇਟ ਅਤੇ ਚਮੜੀ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਖਾਣ ਦੇ ਇੱਕ ਮਹੀਨੇ ਬਾਅਦ ਵਾਲਾਂ ਦਾ ਕੋਟ ਕਾਫ਼ੀ ਨਰਮ ਅਤੇ ਚਮਕਦਾਰ ਹੋ ਜਾਂਦਾ ਹੈ।" | ['eng'] | 3 |
What's the Panjabi translation of this sentence: "Too heavy for the age 4-6. The language is not so simple for the kids to read on their own." | "4-6 ਸਾਲ ਦੀ ਉਮਰ ਦੇ ਬੱਚਿਆਂ ਲਈ ਬਹੁਤ ਔਖੀ। ਭਾਸ਼ਾ ਇੰਨੀ ਸਰਲ ਨਹੀਂ ਹੈ ਕਿ ਬੱਚੇ ਆਪਣੇ ਆਪ ਪੜ੍ਹ ਸਕਣ।" | ['eng'] | 3 |
Translate from English to Panjabi: "Not portable but easy to set up." | "ਪੋਰਟੇਬਲ ਨਹੀਂ ਪਰ ਸੈੱਟਅੱਪ ਕਰਨਾ ਆਸਾਨ ਹੈ।" | ['eng'] | 1 |
Translate this sentence to Panjabi: "it has an inbuilt ultra bass woofer. In a single speaker, we get the complete effect of a party set, and the bass level of the woofer simply trembles the heart." | "ਇਸ ਵਿੱਚ ਇੱਕ ਇਨਬਿਲਟ ਅਲਟਰਾ ਬਾਸ ਵੂਫਰ ਹੈ। ਇੱਕ ਸਿੰਗਲ ਸਪੀਕਰ ਵਿੱਚ, ਸਾਨੂੰ ਛੁੱਟੀਆਂ ਦੇ ਸੈੱਟ ਦਾ ਪੂਰਾ ਪ੍ਰਭਾਵ ਮਿਲਦਾ ਹੈ, ਅਤੇ ਵੂਫਰ ਦਾ ਬਾਸ ਪੱਧਰ ਸਿਰਫ਼ ਦਿਲ ਨੂੰ ਭੜਕਾਉਂਦਾ ਹੈ।" | ['eng'] | 2 |
What's the Panjabi translation of this sentence: "The shared bathrooms are not at all abiding by the general cleanliness necassary for a stay to have, the minimum amenities like a soap is not provide even in the bathrooms of the highly priced single bed room (so no fulfilling bath after a long flight and thereafter a long journey from the airport). Also the wifi was interrupted due to frequent powercuts with no backup power source avilable." | "ਸਾਂਝੇ ਬਾਥਰੂਮਾਂ ਵਿੱਚ ਆਮ ਤੌਰ 'ਤੇ ਰਹਿਣ ਲਈ ਸਾਫ਼-ਸਫ਼ਾਈ ਦੇ ਨਿਯਮਾਂ ਦਾ ਪਾਲਣਾ ਨਹੀਂ ਕੀਤਾ ਜਾਂਦਾ, ਸਾਬਣ ਵਰਗੀਆਂ ਘੱਟੋ-ਘੱਟ ਸੁਵਿਧਾਵਾਂ ਵੀ ਜ਼ਿਆਦਾ ਕੀਮਤ ਵਾਲੇ ਸਿੰਗਲ ਬੈੱਡ ਰੂਮ ਦੇ ਬਾਥਰੂਮਾਂ ਵਿੱਚ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਹਨ (ਇਸ ਲਈ ਲੰਬੀ ਫਲਾਇਟ ਅਤੇ ਉਸ ਤੋਂ ਬਾਅਦ ਏਅਰਪੋਰਟ ਤੋਂ ਲੰਮੀ ਯਾਤਰਾ ਤੋਂ ਬਾਅਦ ਕੋਈ ਪੂਰਾ ਕਰਨ ਵਾਲਾ ਇਸ਼ਨਾਨ ਨਹੀਂ ਹੁੰਦਾ)। ਨਾਲ ਹੀ ਕੋਈ ਬੈਕਅਪ ਪਾਵਰ ਸਰੋਤ ਉਪਲਬਧ ਨਾ ਹੋਣ ਕਾਰਨ ਵਾਰ-ਵਾਰ ਪਾਵਰਕੱਟਾਂ ਕਾਰਨ ਵਾਈਫਾਈ ਵਿੱਚ ਰੁਕਾਵਟ ਆਈ ਸੀ।" | ['eng'] | 3 |
Translate this sentence to Panjabi: "Very small area and the music is not up to the mark and very loud that is uncomfortable for the ears in a small area. The entry fee is very high (₹1000/- per person)" | "ਬਹੁਤ ਛੋਟਾ ਖੇਤਰ ਅਤੇ ਸੰਗੀਤ ਸਹੀ ਨਹੀਂ ਹੈ ਅਤੇ ਬਹੁਤ ਉੱਚੀ ਆਵਾਜ਼ ਜੋ ਕਿ ਇੱਕ ਛੋਟੇ ਖੇਤਰ ਵਿੱਚ ਕੰਨਾਂ ਲਈ ਅਸੁਵਿਧਾਜਨਕ ਹੈ। ਦਾਖਲਾ ਫੀਸ ਬਹੁਤ ਜ਼ਿਆਦਾ ਹੈ (₹1000/- ਪ੍ਰਤੀ ਵਿਅਕਤੀ)" | ['eng'] | 2 |
Translate this sentence to Panjabi: "Easily accessible perfect location with well-maintained and clean bathrooms, beds (both male and female dormitories and bunk beds available with attached bathrooms), kitchen, dining and living rooms giving a homely and safe feeling to the lodgers added to the very affordable price for overnight stay as well with convenient check-in and check-out timings. Free wi-fi is also available, the breakfast is also complementary and the self-service system is well-equipped with a kitchen provided with cutlery, microwave and cook-top, a washing machine, an aquaguard, and a small library in the lounge gives an enriching feel to the place." | "ਚੰਗੀ ਤਰ੍ਹਾਂ ਸਾਂਭ-ਸੰਭਾਲ ਅਤੇ ਸਾਫ਼-ਸੁਥਰੇ ਬਾਥਰੂਮ, ਬੈਡ (ਦੋਵੇਂ ਮਰਦ ਅਤੇ ਔਰਤ ਡੋਰਮਿਟਰੀ ਅਤੇ ਬੰਕ ਬੈੱਡ ਅਟੈਚ ਬਾਥਰੂਮਾਂ ਦੇ ਨਾਲ ਉਪਲਬਧ ਹਨ), ਰਸੋਈ, ਡਾਇਨਿੰਗ ਅਤੇ ਲਿਵਿੰਗ ਰੂਮ ਦੇ ਨਾਲ ਆਸਾਨੀ ਨਾਲ ਪਹੁੰਚਯੋਗ ਸੰਪੂਰਨ ਸਥਾਨ ਜੋ ਕਿ ਰਹਿਣ ਵਾਲਿਆਂ ਲਈ ਰਾਤ ਭਰ ਠਹਿਰਣ ਲਈ ਕਿਫਾਇਤੀ ਕੀਮਤ ਦੇ ਨਾਲ-ਨਾਲ ਚੈਕ-ਇਨ ਅਤੇ ਚੈਕ-ਆਊਟ ਸਮਿਆਂ ਨਾਲ ਰਹਿਣ ਵਾਲਿਆਂ ਨੂੰ ਘਰ ਦੀ ਅਤੇ ਸੁਰੱਖਿਅਤ ਭਾਵਨਾ ਮਹਿਸੂਸ ਕਰਾਉਂਦਾ ਹੈ। ਮੁਫਤ ਵਾਈ-ਫਾਈ ਵੀ ਉਪਲਬਧ ਹੈ, ਨਾਸ਼ਤਾ ਵੀ ਕੰਪਲੀਮੈਂਟਰੀ ਹੈ ਅਤੇ ਸਵੈ-ਸੇਵਾ ਪ੍ਰਣਾਲੀ ਕਟਲਰੀ, ਮਾਈਕ੍ਰੋਵੇਵ ਅਤੇ ਕੁੱਕ-ਟਾਪ, ਇੱਕ ਵਾਸ਼ਿੰਗ ਮਸ਼ੀਨ, ਇੱਕ ਐਕਵਾਗਾਰਡ, ਅਤੇ ਲਾਉਂਜ ਵਿੱਚ ਇੱਕ ਛੋਟੀ ਲਾਇਬ੍ਰੇਰੀ ਦੇ ਨਾਲ ਪ੍ਰਦਾਨ ਕੀਤੀ ਰਸੋਈ ਨਾਲ ਚੰਗੀ ਤਰ੍ਹਾਂ ਲੈਸ ਹੈ। ਸਥਾਨ ਨੂੰ ਇੱਕ ਜਬਰਦਸਤ ਅਹਿਸਾਸ ਦਿੰਦਾ ਹੈ।" | ['eng'] | 2 |
What's the Panjabi translation of this sentence: "Very safe as every station is manned by several guards" | "“ਬਹੁਤ ਹੀ ਸੁਰੱਖਿਅਤ ਕਿਉਂਕਿ ਹਰ ਸਥਿਤੀ ਨੂੰ ਕਈ ਗਾਰਡਾਂ ਦੁਆਰਾ ਸੰਭਾਲਿਆ ਕੀਤਾ ਜਾਂਦਾ ਹੈ।”" | ['eng'] | 3 |
What's the Panjabi translation of this sentence: "Masterpiece symbolising time-travel!! May be the only one of it's kind from Indian subcontinent." | "ਸਮੇਂ ਦੀ ਯਾਤਰਾ ਦਾ ਪ੍ਰਤੀਕ ਮਾਸਟਰਪੀਸ !! ਸ਼ਾਇਦ ਭਾਰਤੀ ਉਪ-ਮਹਾਂਦੀਪ ਤੋਂ ਆਪਣੇ ਆਪ ਵਿੱਚ ਇੱਕੋ ਇੱਕ।" | ['eng'] | 3 |
Translate this sentence to Panjabi: "Manufactured with high quality plastic with no manufacturing fault." | "ਬਿਨਾਂ ਕਿਸੇ ਨਿਰਮਾਣ ਨੁਕਸ ਦੇ ਉੱਚ ਗੁਣਵੱਤਾ ਵਾਲੇ ਪਲਾਸਟਿਕ ਨਾਲ ਨਿਰਮਿਤ ਹੈ।" | ['eng'] | 2 |
Can you translate this text to Panjabi: "My 4 year old son is mildly autistic and has a severe speech delay, but this book is perfect for kids facing similar issues. It is carefully designed activity oriented book for educational development of all the kids. Loved it!!" | "ਮੇਰਾ 4 ਸਾਲ ਦਾ ਬੇਟਾ ਹਲਕਾ ਸਵੈ-ਲੀਨ ਹੈ ਅਤੇ ਉਸਨੂੰ ਬੋਲਣ ਵਿੱਚ ਬਹੁਤ ਦੇਰੀ ਹੁੰਦੀ ਹੈ, ਪਰ ਇਹ ਕਿਤਾਬ ਉਹਨਾਂ ਬੱਚਿਆਂ ਲਈ ਸੰਪੂਰਨ ਹੈ ਜੋ ਸਮਾਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸਨੂੰ ਧਿਆਨ ਨਾਲ ਸਾਰੇ ਬੱਚਿਆਂ ਦੇ ਵਿੱਦਿਅਕ ਵਿਕਾਸ ਲਈ ਗਤੀਵਿਧੀ ਅਧਾਰਤ ਤਿਆਰ ਕੀਤਾ ਗਿਆ ਹੈ। ਇਸਨੂੰ ਪਸੰਦ ਕੀਤਾ ਗਿਆ!!" | ['eng'] | 4 |
What's the Panjabi translation of this sentence: "doesn't produce noises as other inverters of this kind. It's such a relief" | "ਇਸ ਕਿਸਮ ਦੇ ਹੋਰ ਇਨਵਰਟਰਾਂ ਵਾਂਗ ਸ਼ੋਰ ਪੈਦਾ ਨਹੀਂ ਕਰਦਾ। ਇਹ ਅਜਿਹੀ ਰਾਹਤ ਹੈ" | ['eng'] | 3 |
Translate this sentence to Panjabi: "Quite monotonus for certain narrators. They narrate the content in the same pitch which makes the books boring at times." | "ਕੁਝ ਬਿਰਤਾਂਤਕਾਰਾਂ ਲਈ ਕਾਫ਼ੀ ਨੀਰਸ ਹਨ । ਉਹ ਸਮੱਗਰੀ ਨੂੰ ਉਸੇ ਪਿਚ ਵਿੱਚ ਬਿਆਨ ਕਰਦੇ ਹਨ ਜਿਸ ਨਾਲ ਕਿਤਾਬਾਂ ਕਈ ਵਾਰ ਬੋਰਿੰਗ ਹੋ ਜਾਂਦੀਆਂ ਹਨ।" | ['eng'] | 2 |
Translate this sentence to Panjabi: "Finding friends and connecting with them is made easy. The only thing you need is exact name and you can easily find them, connect with them, follow what they are doing and chitchat with them. Nostalgic!" | "ਦੋਸਤਾਂ ਨੂੰ ਲੱਭਣਾ ਅਤੇ ਉਹਨਾਂ ਨਾਲ ਜੁੜਨਾ ਆਸਾਨ ਹੋ ਗਿਆ ਹੈ। ਤੁਹਾਨੂੰ ਸਿਰਫ਼ ਸਹੀ ਨਾਮ ਦੀ ਲੋੜ ਹੈ ਅਤੇ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਲੱਭ ਸਕਦੇ ਹੋ, ਉਹਨਾਂ ਨਾਲ ਜੁੜ ਸਕਦੇ ਹੋ, ਉਹਨਾਂ ਨੂੰ ਫਾਲੋ ਕਰ ਸਕਦੇ ਹੋ ਅਤੇ ਉਹਨਾਂ ਨਾਲ ਚਿਟਚੈਟ ਕਰ ਸਕਦੇ ਹੋ। ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਵਾਲਾ!" | ['eng'] | 2 |
Translate this sentence to Panjabi: "It is not durable." | "ਇਹ ਟਿਕਾਊ ਨਹੀਂ ਹੈ।" | ['eng'] | 2 |
Translate this sentence to Panjabi: "I have been looking for a simple arcade like this for a long time, the device does not slow down when the balls are increased and the gameplay is pretty simple and smooth." | "ਮੈਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਇੱਕ ਸਧਾਰਨ ਆਰਕੇਡ ਦੀ ਭਾਲ ਕਰ ਰਿਹਾ ਸੀ, ਜਦੋਂ ਗੇਂਦਾਂ ਨੂੰ ਵਧਾਇਆ ਜਾਂਦਾ ਹੈ ਤਾਂ ਡਿਵਾਈਸ ਹੌਲੀ ਨਹੀਂ ਹੁੰਦੀ ਹੈ ਅਤੇ ਗੇਮਪਲੇ ਕਾਫ਼ੀ ਸੌਖਾ ਅਤੇ ਕੂਲਾ ਹੈ." | ['eng'] | 2 |
Translate this sentence to Panjabi: "Just inspiring! It is a good motivational documentary to watch and truly gives an insight into what it takes to be an Olympic Archer." | "ਬਹੁਤ ਪ੍ਰੇਰਣਾਦਾਇਕ! ਇਹ ਦੇਖਣ ਲਈ ਇੱਕ ਚੰਗੀ ਪ੍ਰੇਰਣਾਦਾਇਕ ਦਸਤਾਵੇਜ਼ੀ ਹੈ ਅਤੇ ਇੱਕ ਓਲੰਪਿਕ ਤੀਰਅੰਦਾਜ਼ ਬਣਨ ਲਈ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਇੱਕ ਸਮਝ ਪ੍ਰਦਾਨ ਕਰਦੀ ਹੈ।" | ['eng'] | 2 |
Translate from English to Panjabi: "Doesn’t support V-Brakes, cable slot is vulnerable to debris" | "V-ਬ੍ਰੇਕਸ ਦਾ ਸਮਰਥਨ ਨਹੀਂ ਕਰਦਾ, ਕੇਬਲ ਸਲਾਟ ਮਲਬੇ ਲਈ ਕਮਜ਼ੋਰ ਹੈ" | ['eng'] | 1 |
Translate from English to Panjabi: "It housed inside Trion IT park, (previously Inorbit mall) is a great cinema multiplex hall with top notch services." | "ਇਹ ਟ੍ਰਾਇਓਨ ਆਈਟੀ ਪਾਰਕ ਦੇ ਅੰਦਰ ਸਥਿਤ , (ਪਹਿਲਾਂ ਜਿਸਨੂੰ ਇਨੋਰਬਿਟ ਮਾਲ ਕਿਹਾ ਜਾਂਦਾ ਸੀ ) ਉੱਚ ਸ਼ੇਣੀ ਦੀਆਂ ਸੇਵਾਵਾਂ ਵਾਲਾ ਇੱਕ ਵਧੀਆ ਸਿਨੇਮਾ ਮਲਟੀਪਲੈਕਸ ਹਾਲ ਹੈ।" | ['eng'] | 1 |
Translate this sentence to Panjabi: "The 4 blade variant is a new features. It is a very good feature, especially for larger areas like lounges and halls." | "4 ਬਲੇਡ ਵੇਰੀਐਂਟ ਦੀ ਇੱਕ ਨਵੀਂ ਵਿਸ਼ੇਸ਼ਤਾ ਹੈ। ਇਹ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੈ, ਖਾਸ ਤੌਰ 'ਤੇ ਲਾਉਂਜ ਅਤੇ ਹਾਲਾਂ ਵਰਗੇ ਵੱਡੇ ਖੇਤਰਾਂ ਲਈ।" | ['eng'] | 2 |
What's the Panjabi translation of this sentence: "My 5 year kid loves listening to fascinating stories. Helps your kid enrich his imagination and vocab. It has attractive illustrations to add fun to the stories." | "ਮੇਰਾ 5 ਸਾਲ ਦਾ ਬੱਚਾ ਦਿਲਚਸਪ ਕਹਾਣੀਆਂ ਸੁਣਨਾ ਪਸੰਦ ਕਰਦਾ ਹੈ। ਤੁਹਾਡੇ ਬੱਚੇ ਨੂੰ ਉਸਦੀ ਕਲਪਨਾ ਅਤੇ ਸ਼ਬਦਾਵਲੀ ਨਾਲ ਭਰਪੂਰ ਕਰਨ ਵਿੱਚ ਮਦਦ ਕਰਦਾ ਹੈ। ਕਹਾਣੀਆਂ ਵਿੱਚ ਮਜ਼ਾ ਸ਼ਾਮਲ ਕਰਨ ਲਈ ਇਸ ਵਿੱਚ ਆਕਰਸ਼ਕ ਦ੍ਰਿਸ਼ਟਾਂਤ ਹਨ।" | ['eng'] | 3 |
Can you translate this text to Panjabi: "The air conditioners were not working properly making the inside very hot. The service needs to be improved quite a bit to suit all types of customers, especially those carrying a check-in luggage with them, who need to be attended to promptly without any laidback attitude." | "ਏਅਰ ਕੰਡੀਸ਼ਨਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ ਜਿਸ ਨਾਲ ਅੰਦਰ ਬਹੁਤ ਗਰਮ ਹੋ ਗਿਆ ਸੀ। ਹਰ ਕਿਸਮਾਂ ਦੇ ਗਾਹਕਾਂ, ਖਾਸ ਤੌਰ 'ਤੇ ਆਪਣੇ ਨਾਲ ਚੈੱਕ-ਇਨ ਸਾਮਾਨ ਲੈ ਕੇ ਜਾਣ ਵਾਲੇ ਗਾਹਕਾਂ ਦੇ ਅਨੁਕੂਲ ਬਣਾਉਣ ਲਈ ਸੇਵਾ ਨੂੰ ਥੋੜ੍ਹਾ ਜਿਹਾ ਸੁਧਾਰਣ ਦੀ ਲੋੜ ਹੈ, ਜਿਨ੍ਹਾਂ ਨੂੰ ਬਿਨਾਂ ਕਿਸੇ ਢਿੱਲ-ਮੱਠ ਵਾਲੇ ਰਵੱਈਏ ਦੇ ਨਾਲ ਤੁਰੰਤ ਹਾਜ਼ਰ ਹੋਣ ਦੀ ਲੋੜ ਹੈ।" | ['eng'] | 4 |
Can you translate this text to Panjabi: "Its products are lightweight, water resistant and premium leather. It’s a comfortable backpack for students and it is unisex. Good for travelling purposes too." | "ਇਸ ਦੇ ਉਤਪਾਦ ਹਲਕੇ, ਪਾਣੀ ਪ੍ਰਤੀਰੋਧੀ ਅਤੇ ਪ੍ਰੀਮੀਅਮ ਚਮੜੇ ਦੇ ਹਨ। ਇਹ ਵਿਦਿਆਰਥੀਆਂ ਲਈ ਇੱਕ ਆਰਾਮਦਾਇਕ ਬੈਕਪੈਕ ਹੈ ਅਤੇ ਇਹ ਯੂਨੀਸੈਕਸ ਹੈ। ਇਹ ਯਾਤਰਾ ਦੇ ਉਦੇਸ਼ਾਂ ਲਈ ਵੀ ਵਧੀਆ ਹੈ।" | ['eng'] | 4 |
What's the Panjabi translation of this sentence: "It is really sweet at its job! Apart from being paraben free and waterproof, it also conceals my dark circle completely with almost a professional touch." | "ਇਹ ਆਪਣਾ ਕੰਮ ਸੱਚਮੁੱਚ ਬਹੁਤ ਵਧੀਆ ਕਰਦਾ ਹੈ! ਪੈਰਾਬੇਨ ਮੁਕਤ ਅਤੇ ਵਾਟਰਪ੍ਰੂਫ ਹੋਣ ਤੋਂ ਇਲਾਵਾ, ਇਹ ਮੇਰੇ ਡਾਰਕ ਸਰਕਲ ਨੂੰ ਪੂਰੀ ਤਰ੍ਹਾਂ ਛੁਪਾ ਦਿੰਦਾ ਹੈ।" | ['eng'] | 3 |
Translate from English to Panjabi: "I do not recommend it as the pics/lines from backside page is visible. No adorable designs, in fact it has animals with scary theeths and eyes which is not good for 4-5 year old kids." | "ਮੈਂ ਇਸਦੀ ਸਿਫ਼ਾਰਸ਼ ਨਹੀਂ ਕਰਦਾ ਕਿਉਂਕਿ ਬੈਕਸਾਈਡ ਪੇਜ ਤੋਂ ਤਸਵੀਰਾਂ/ਲਾਈਨਾਂ ਦਿਖਾਈ ਦਿੰਦੀਆਂ ਹਨ। ਕੋਈ ਮਨਮੋਹਕ ਡਿਜ਼ਾਈਨ ਨਹੀਂ, ਅਸਲ ਵਿੱਚ ਇਸ ਵਿੱਚ ਡਰਾਉਣੇ ਦੰਦਾਂ ਅਤੇ ਅੱਖਾਂ ਵਾਲੇ ਜਾਨਵਰ ਹਨ ਜੋ 4-5 ਸਾਲ ਦੇ ਬੱਚਿਆਂ ਲਈ ਚੰਗਾ ਨਹੀਂ ਹੈ।" | ['eng'] | 1 |
Translate this sentence to Panjabi: "I feel more of like secure using whatsapp than before from the point the started end-to-end encryption for every chat. No thirdparty picking into private zone anymore!" | "ਮੈਂ ਹਰ ਚੈਟ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਨਾਲੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹਾਂ। ਕੋਈ ਤੀਜੀ ਧਿਰ ਹੁਣ ਪ੍ਰਾਈਵੇਟ ਜ਼ੋਨ ਵਿੱਚ ਨਹੀਂ ਆ ਸਕਦੀ!" | ['eng'] | 2 |
Translate this sentence to Panjabi: "The collar is made of nylon and has a nice grip. The collar is adjustable." | "ਕਾਲਰ ਨਾਈਲੋਨ ਦਾ ਬਣਿਆ ਹੁੰਦਾ ਹੈ ਅਤੇ ਇਸਦੀ ਚੰਗੀ ਪਕੜ ਹੁੰਦੀ ਹੈ। ਕਾਲਰ ਐਡਜੈਸਟੇਬਲ ਹੈ।" | ['eng'] | 2 |
What's the Panjabi translation of this sentence: "The pencils are dry and brittle and break frequently while colouring; the lead is not pigmented enough to make your drawings look great. Can be given to children if you want to teach them to be patient; but for serious usages, it's an absolute waste of money." | "ਪੈਨਸਿਲਾਂ ਸੁੱਕੀਆਂ ਅਤੇ ਭੁਰਭੁਰੀਆਂ ਹੁੰਦੀਆਂ ਹਨ ਅਤੇ ਰੰਗ ਕਰਨ ਵੇਲੇ ਅਕਸਰ ਟੁੱਟ ਜਾਂਦੀਆਂ ਹਨ; ਤੁਹਾਡੀਆਂ ਡਰਾਇੰਗਾਂ ਨੂੰ ਸ਼ਾਨਦਾਰ ਬਣਾਉਣ ਲਈ ਲੀਡ ਕਾਫ਼ੀ ਰੰਗਦਾਰ ਨਹੀਂ ਹੈ। ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ ਜੇਕਰ ਤੁਸੀਂ ਉਨ੍ਹਾਂ ਨੂੰ ਸਬਰ ਕਰਨਾ ਸਿਖਾਉਣਾ ਚਾਹੁੰਦੇ ਹੋ; ਪਰ ਗੰਭੀਰ ਵਰਤੋਂ ਲਈ, ਇਹ ਬਿਲਕੁਲ ਪੈਸੇ ਦੀ ਬਰਬਾਦੀ ਹੈ।" | ['eng'] | 3 |
Translate from English to Panjabi: "Their diapers are super soft and anti-rash. I am quite content with my buy." | "ਉਹਨਾਂ ਦੇ ਡਾਇਪਰ ਬਹੁਤ ਨਰਮ ਅਤੇ ਧੱਫੜ ਨਹੀਂ ਪਾਉਂਦੇ ਹਨ। ਮੈਂ ਆਪਣੀ ਖਰੀਦ ਨਾਲ ਕਾਫ਼ੀ ਸੰਤੁਸ਼ਟ ਹਾਂ।" | ['eng'] | 1 |
Translate this sentence to Panjabi: "Fans are now coated with a dust-resistant coating. It is easy to clean the fans because the dust settling on the blades is very less." | "ਪ੍ਰਸ਼ੰਸਕਾਂ ਨੂੰ ਹੁਣ ਧੂੜ-ਰੋਧਕ ਪਰਤ ਨਾਲ ਲੇਪ ਕੀਤਾ ਗਿਆ ਹੈ। ਪੱਖਿਆਂ ਨੂੰ ਸਾਫ਼ ਕਰਨਾ ਆਸਾਨ ਹੈ ਕਿਉਂਕਿ ਬਲੇਡਾਂ 'ਤੇ ਧੂੜ ਬਹੁਤ ਘੱਟ ਹੁੰਦੀ ਹੈ।" | ['eng'] | 2 |
Can you translate this text to Panjabi: "Need to announce in English with equal frequency as in Tamil, particularly inside the trains" | "ਅੰਗਰੇਜ਼ੀ ਵਿੱਚ ਤਮਿਲ ਦੇ ਬਰਾਬਰ ਆਵਰਤੀ ਨਾਲ ਘੋਸ਼ਣਾ ਕਰਨ ਦੀ ਲੋੜ ਹੈ, ਖਾਸ ਕਰਕੇ ਰੇਲਾਂ ਦੇ ਅੰਦਰ" | ['eng'] | 4 |
What's the Panjabi translation of this sentence: "Hook is not available in the pouch and also it does not show that much effective resistant to water." | "ਹੁੱਕ ਬੈਗ ਵਿੱਚ ਨਹੀਂ ਹੈ, ਅਤੇ ਇਹ ਵੀ ਅਜਿਹੇ ਪ੍ਰਭਾਵਸ਼ਾਲੀ ਪਾਣੀ ਪ੍ਰਤੀਰੋਧ ਨੂੰ ਨਹੀਂ ਦਰਸਾਉਂਦਾ ਹੈ." | ['eng'] | 3 |
Translate from English to Panjabi: "Baltra is giving 4 blades in its table fans, which is not necessary. The space between the blades is so less that it almost stops blowing air when kept in a closed area." | "ਬਾਲਟਰਾ ਆਪਣੇ ਡੈਸਕਟਾਪ ਪ੍ਰਸ਼ੰਸਕਾਂ ਲਈ 4 ਬਲੇਡ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਵਿਕਲਪਿਕ ਹੈ। ਬਲੇਡਾਂ ਵਿਚਕਾਰ ਸਪੇਸ ਇੰਨੀ ਛੋਟੀ ਹੈ ਕਿ ਇਹ ਬੰਦ ਕਮਰੇ ਵਿੱਚ ਹਵਾ ਨੂੰ ਵਗਣ ਤੋਂ ਰੋਕਦਾ ਹੈ।" | ['eng'] | 1 |
Translate this sentence to Panjabi: "He seems to get gripy stomach after being given this." | "ਇਸ ਨੂੰ ਦਿੱਤੇ ਜਾਣ ਤੋਂ ਬਾਅਦ ਉਸ ਦਾ ਪੇਟ ਦਰਦ ਹੋਣ ਲੱਗਦਾ ਹੈ।" | ['eng'] | 2 |
Translate this sentence to Panjabi: "Thankful to the developers. A perfect platform for me as an influencer to customize and design and domain-wise themes and I can seamlessly add links to the products, articles and what not to expand my outreach to wider audiences." | "ਡਿਵੈਲਪਰਾਂ ਦਾ ਧੰਨਵਾਦ। ਕਸਟਮਾਈਜ਼ ਕਰਨ ਅਤੇ ਡਿਜ਼ਾਈਨ ਕਰਨ ਅਤੇ ਡੋਮੇਨ-ਅਧਾਰਿਤ ਥੀਮਾਂ ਲਈ ਇੱਕ ਪ੍ਰਭਾਵਕ ਦੇ ਤੌਰ ‘ਤੇ ਮੇਰੇ ਲਈ ਇੱਕ ਸੰਪੂਰਨ ਪਲੇਟਫਾਰਮ ਹੈ ਅਤੇ ਮੈਂ ਉਤਪਾਦਾਂ, ਲੇਖਾਂ ਅਤੇ ਵਧੇਰੇ ਦਰਸ਼ਕਾਂ ਤੱਕ ਆਪਣੀ ਪਹੁੰਚ ਨੂੰ ਵਧਾਉਣ ਲਈ ਨਿਰਵਿਘਨ ਲਿੰਕ ਐਡ ਕਰ ਸਕਦਾ ਹਾਂ।" | ['eng'] | 2 |
Translate from English to Panjabi: "Saves a lot of time in the busy capital city" | "ਵਿਅਸਤ ਰਾਜਧਾਨੀ ਸ਼ਹਿਰ ਵਿੱਚ ਬਹੁਤ ਹੀ ਸਮਾਂ ਬੱਚਦਾ ਹੈ" | ['eng'] | 1 |
What's the Panjabi translation of this sentence: "Inverter tech is very old. It doesn't support devices which have a temperature control mechanism like fridge, water heater, etc." | "ਇਨਵਰਟਰ ਤਕਨੀਕ ਬਹੁਤ ਪੁਰਾਣੀ ਹੈ। ਇਹ ਤਾਪਮਾਨ ਨਿਯੰਤਰਣ ਵਿਧੀ ਵਾਲੇ ਯੰਤਰਾਂ ਦਾ ਸਮਰਥਨ ਨਹੀਂ ਕਰਦਾ, ਜਿਵੇਂ ਕਿ ਫਰਿੱਜ, ਵਾਟਰ ਹੀਟਰ, ਆਦਿ।" | ['eng'] | 3 |
Can you translate this text to Panjabi: "The lens is ill-equipped to block dust and prevent scratches." | "ਲੈਂਸ ਧੂੜ ਨੂੰ ਰੋਕਣ ਅਤੇ ਖੁਰਚਿਆਂ ਨੂੰ ਰੋਕਣ ਲਈ ਠੀਕ ਨਹੀਂ ਹੈ।" | ['eng'] | 4 |
What's the Panjabi translation of this sentence: "Makerd could have easily made this to educate people but instead they chose to criticise to the government sarcastically." | "ਮਾਕਰਡ ਆਸਾਨੀ ਨਾਲ ਲੋਕਾਂ ਨੂੰ ਸਿੱਖਿਅਤ ਕਰ ਸਕਦਾ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੇ ਸਰਕਾਰ ਦੀ ਵਿਅੰਗਮਈ ਆਲੋਚਨਾ ਕਰਨ ਦੀ ਚੋਣ ਕੀਤੀ।" | ['eng'] | 3 |
What's the Panjabi translation of this sentence: "Material used is not good and it is not waterproof" | "ਵਰਤੀ ਗਈ ਸਮੱਗਰੀ ਚੰਗੀ ਨਹੀਂ ਹੈ ਅਤੇ ਇਹ ਵਾਟਰਪ੍ਰੂਫ ਨਹੀਂ ਹੈ" | ['eng'] | 3 |
Translate from English to Panjabi: "Went on a Friday evening show for KGF 2, theatre is clean. However, they lowered the movie sound which evidently affected the surround movie watching and felt I was watching it in my home theatre, it spoiled the movie experience." | "KGF 2 ਲਈ ਸ਼ੁੱਕਰਵਾਰ ਸ਼ਾਮ ਦੇ ਸ਼ੋਅ 'ਤੇ ਗਿਆ, ਥੀਏਟਰ ਸਾਫ਼-ਸੁਥਰਾ ਸੀ। ਹਾਲਾਂਕਿ, ਉਹਨਾਂ ਨੇ ਫਿਲਮ ਦੀ ਆਵਾਜ਼ ਨੂੰ ਘਟਾ ਦਿੱਤਾ ਜਿਸ ਨੇ ਸਪੱਸ਼ਟ ਤੌਰ 'ਤੇ ਸਰਾਉਂਡ ਫਿਲਮ ਦੇਖਣ ਦੇ ਅਨੁਭਵ ਨੂੰ ਪ੍ਰਭਾਵਿਤ ਕੀਤਾ ਅਤੇ ਮਹਿਸੂਸ ਹੋਇਆ ਕਿ ਜਿਵੇਂ ਮੈਂ ਇਸਨੂੰ ਆਪਣੇ ਹੋਮ ਥੀਏਟਰ ਵਿੱਚ ਦੇਖ ਰਿਹਾ ਸੀ, ਇਸਨੇ ਫਿਲਮ ਦਾ ਅਨੁਭਵ ਵਿਗਾੜ ਦਿੱਤਾ।" | ['eng'] | 1 |
Translate this sentence to Panjabi: "The headrest has a locking mechanism which can be used only on full-recline or upright positions, so one can never get the desired recline. Besides, the armrests cannot be adjusted sideways or horizontally, so they feel very uncomfortable as if constantly protruding away from your body." | "ਹੈੱਡਰੈਸਟ ਵਿੱਚ ਇੱਕ ਲਾਕਿੰਗ ਵਿਧੀ ਹੁੰਦੀ ਹੈ ਜਿਸਦੀ ਵਰਤੋਂ ਸਿਰਫ ਪੂਰੀ-ਰੀਕਲੀਨ ਜਾਂ ਸਿੱਧੀਆਂ ਸਥਿਤੀਆਂ 'ਤੇ ਕੀਤੀ ਜਾ ਸਕਦੀ ਹੈ, ਇਸ ਲਈ ਵਿਅਕਤੀ ਕਦੇ ਵੀ ਇੱਛਤ ਝੁਕਾਅ ਪ੍ਰਾਪਤ ਨਹੀਂ ਕਰ ਸਕਦਾ। ਇਸ ਤੋਂ ਇਲਾਵਾ, ਆਰਮਰੇਸਟਾਂ ਨੂੰ ਪਾਸੇ ਜਾਂ ਲੇਟਵੇਂ ਤੌਰ 'ਤੇ ਐਡਜਸਟ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹ ਬਹੁਤ ਅਸਹਿਜ ਮਹਿਸੂਸ ਹੁੰਦੇ ਹਨ ਜਿਵੇਂ ਕਿ ਲਗਾਤਾਰ ਤੁਹਾਡੇ ਸਰੀਰ ਤੋਂ ਦੂਰ ਹੋ ਰਹੇ ਹੋਣ।" | ['eng'] | 2 |
What's the Panjabi translation of this sentence: "The quality of the MV88+ for voice recordings is much worse than the quality of the internal microphone of the iPhone" | "ਵੌਇਸ ਰਿਕਾਰਡਿੰਗਾਂ ਲਈ MV88+ ਦੀ ਗੁਣਵੱਤਾ ਆਈਫੋਨ ਦੇ ਅੰਦਰੂਨੀ ਮਾਈਕ੍ਰੋਫੋਨ ਦੀ ਗੁਣਵੱਤਾ ਨਾਲੋਂ ਬਹੁਤ ਮਾੜੀ ਹੈ" | ['eng'] | 3 |
Translate this sentence to Panjabi: "Bad mediocre movie. The dialogues are terrible and the plot is boring and predictable." | "ਮਾੜੀ ਠੀਕ-ਠਾਕ ਫ਼ਿਲਮ। ਸੰਵਾਦ ਬਹੁਤ ਬੁਰੇ ਹਨ ਅਤੇ ਪਲਾਟ ਬੋਰਿੰਗ ਅਤੇ ਭਵਿੱਖਬਾਣੀ ਯੋਗ ਹੈ।" | ['eng'] | 2 |
Can you translate this text to Panjabi: "After using this iKall 's new home theater system for a week I saw that it has only USB and HDMI connectivity. Strangely It doesn't have Bluetooth, hence the wired connection is messy." | "ਇੱਕ ਹਫ਼ਤੇ ਲਈ ਇਸ ਨਵੇਂ iKall ਹੋਮ ਥੀਏਟਰ ਸਿਸਟਮ ਦੀ ਵਰਤੋਂ ਕਰਨ ਤੋਂ ਬਾਅਦ, ਮੈਂ ਪਾਇਆ ਕਿ ਇਸ ਵਿੱਚ ਸਿਰਫ਼ USB ਅਤੇ HDMI ਕਨੈਕਟਰ ਹਨ। ਅਜੀਬ ਤੌਰ 'ਤੇ, ਇਸ ਵਿੱਚ ਬਲੂਟੁੱਥ ਨਹੀਂ ਹੈ, ਇਸਲਈ ਵਾਇਰਡ ਕਨੈਕਸ਼ਨ ਗੜਬੜ ਹੈ।" | ['eng'] | 4 |
Can you translate this text to Panjabi: "There are no attractive colours in their products. I can make better designs than these guys" | "ਉਨ੍ਹਾਂ ਦੇ ਉਤਪਾਦਾਂ ਵਿੱਚ ਕੋਈ ਆਕਰਸ਼ਕ ਰੰਗ ਨਹੀਂ ਹਨ। ਮੈਂ ਇਹਨਾਂ ਲੋਕਾਂ ਨਾਲੋਂ ਵਧੀਆ ਡਿਜ਼ਾਈਨ ਬਣਾ ਸਕਦਾ ਹਾਂ" | ['eng'] | 4 |
Translate this sentence to Panjabi: "It's a really good app especially if you wanna make friends from all around the world. it's a pretty good app. Defnitely reccomend for everybody." | "ਇਹ ਇੱਕ ਸੱਚਮੁੱਚ ਵਧੀਆ ਐਪ ਹੈ ਖਾਸ ਕਰਕੇ ਜੇਕਰ ਤੁਸੀਂ ਦੁਨੀਆ ਭਰ ਤੋਂ ਦੋਸਤ ਬਣਾਉਣਾ ਚਾਹੁੰਦੇ ਹੋ। ਇਹ ਇੱਕ ਬਹੁਤ ਵਧੀਆ ਐਪ ਹੈ। ਬੇਸ਼ਕ ਹਰੇਕ ਲਈ ਸਿਫਾਰਸ਼ ਕੀਤਾ ਜਾਂਦਾ ਹੈ." | ['eng'] | 2 |
What's the Panjabi translation of this sentence: "The sound quality is pretty decent and there are lots of different settings." | "ਆਵਾਜ਼ ਦੀ ਗੁਣਵੱਤਾ ਬਹੁਤ ਵਧੀਆ ਹੈ ਅਤੇ ਇੱਥੇ ਬਹੁਤ ਸਾਰੀਆਂ ਵੱਖਰੀਆਂ ਸੈਟਿੰਗਾਂ ਹਨ।" | ['eng'] | 3 |
Translate from English to Panjabi: "In recent weeks, SonyLiv is listing some really popular series and some good content to binge watch." | "ਹਾਲ ਹੀ ਦੇ ਹਫ਼ਤਿਆਂ ਵਿੱਚ, SonyLiv ਕੁਝ ਬਹੁਤ ਹੀ ਪ੍ਰਸਿੱਧ ਲੜੀਵਾਰਾਂ ਅਤੇ ਦੇਖਣ ਲਈ ਕੁਝ ਚੰਗੀ ਸਮੱਗਰੀ ਨੂੰ ਸੂਚੀਬੱਧ ਕਰ ਰਿਹਾ ਹੈ।" | ['eng'] | 1 |
Translate this sentence to Panjabi: "Best ambience with extremely delicious food at a very reasonable price, and the menu has a good blend of western and oriental dishes. Their Green Martini and the very yummy Brownie Delight have unforgettable taste." | "ਬਹੁਤ ਹੀ ਵਾਜਬ ਕੀਮਤ 'ਤੇ ਬਹੁਤ ਹੀ ਸੁਆਦਲੇ ਭੋਜਨ ਦੇ ਨਾਲ ਵਧੀਆ ਮਾਹੌਲ, ਅਤੇ ਮੀਨੂ ਵਿੱਚ ਪੱਛਮੀ ਅਤੇ ਪੂਰਬੀ ਪਕਵਾਨਾਂ ਦਾ ਵਧੀਆ ਮਿਸ਼ਰਣ ਹੈ। ਉਨ੍ਹਾਂ ਦੀ ਗ੍ਰੀਨ ਮਾਰਟੀਨੀ ਅਤੇ ਬਹੁਤ ਹੀ ਸੁਆਦੀ ਬਰਾਊਨੀ ਡਿਲਾਈਟ ਦਾ ਅਭੁੱਲ ਸਵਾਦ ਹੈ।" | ['eng'] | 2 |
Translate from English to Panjabi: "Sonodyne's tower speakers come with an inbuilt extra-bass woofer, wifi connectivity, and DJ mode. It's a party feel to play this magnificent speaker." | "ਸੋਨੋਡਾਈਨ ਟਾਵਰ ਸਪੀਕਰਾਂ ਵਿੱਚ ਬਿਲਟ-ਇਨ ਵੂਫਰ, ਵਾਈ-ਫਾਈ ਕਨੈਕਟੀਵਿਟੀ ਅਤੇ ਡੀਜੇ ਮੋਡ ਹੈ। ਜਦੋਂ ਤੁਸੀਂ ਇਸ ਸ਼ਾਨਦਾਰ ਸਪੀਕਰ ਨੂੰ ਵਜਾਉਂਦੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਪਾਰਟੀ ਵਿੱਚ ਹੋ।" | ['eng'] | 1 |
Can you translate this text to Panjabi: "Nice with a pool bar and music, ambience is quite good, the staffs are helpful and courteous. The food is also good." | "ਇੱਕ ਪੂਲ ਬਾਰ ਅਤੇ ਸੰਗੀਤ ਦੇ ਨਾਲ ਵਧੀਆ, ਮਾਹੌਲ ਕਾਫ਼ੀ ਵਧੀਆ ਹੈ, ਸਟਾਫ਼ ਮਦਦਗਾਰ ਅਤੇ ਨਿਮਰ ਹੈ। ਖਾਣਾ ਵੀ ਵਧੀਆ ਹੈ।" | ['eng'] | 4 |
Can you translate this text to Panjabi: "It smells pathetic." | "ਇਹ ਤਰਸਯੋਗ ਗੰਧ ਹੈ।" | ['eng'] | 4 |
What's the Panjabi translation of this sentence: "It is quite a fun place for kids and adults both with helful staff. A must try for people who love adventure" | "ਇਥੇ ਦਾ ਸਟਾਫ਼ ਮਦਦਗਾਰ ਹੈ ਅਤੇ ਬੱਚਿਆਂ ਅਤੇ ਬਾਲਗਾਂ ਦੋਵਾਂ ਲਈ ਇਹ ਕਾਫੀ ਮਜ਼ੇਦਾਰ ਸਥਾਨ ਹੈ। ਐਡਵੈਂਚਰ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ" | ['eng'] | 3 |
Translate from English to Panjabi: "After I watched Raya and the Last Dragon, this movie is just WOW!!! The character development od dragons is outstanding and yes, MORE WOW!" | "ਰਾਇਆ ਐਂਡ ਦ ਲਾਸਟ ਡ੍ਰੈਗਨ ਦੇਖਣ ਤੋਂ ਬਾਅਦ, ਇਹ ਫ਼ਿਲਮ ਬਹੁਤ ਵਧੀਆ ਲੱਗੀ!!! ਡਰੈਗਨ ਦੇ ਕਿਰਦਾਰ ਦਾ ਵਿਕਾਸ ਸ਼ਾਨਦਾਰ ਹੈ ਅਤੇ ਹਾਂ, ਵਾਕਈ ਬਹੁਤ ਵਧੀਆ!”" | ['eng'] | 1 |
What's the Panjabi translation of this sentence: "Very well maintained stations and coaches" | "ਸਟੇਸ਼ਨਾਂ ਅਤੇ ਕੋਚਾਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਗਿਆ ਹੈ" | ['eng'] | 3 |
Translate this sentence to Panjabi: "Ugg! No garvity effects in space ship. They are roaming like they are in office." | "ਅਜੀਬ! ਪੁਲਾੜ ਜਹਾਜ ਵਿੱਚ ਕੋਈ ਗਰੈਵਿਟੀ ਪ੍ਰਭਾਵ ਨਹੀਂ ਹੈ। ਇੱਦਾਂ ਲਗਦਾ ਹੈ ਜਿਵੇਂ ਕਿ ਉਹ ਦਫਤਰ ਵਿਚ ਹੀ ਘੁੰਮ ਰਹੇ ਹਨ।" | ['eng'] | 2 |
Translate this sentence to Panjabi: "It is not alcohol free. In fact, to me it felt like the smell resonates so much of alcohol. Had a terrible experience in using this." | "ਇਹ ਐਲਕੋਹੋਲ ਮੁਕਤ ਨਹੀਂ ਹੈ। ਮੈਨੂੰ ਵਾਸਤਵ ਵਿੱਚ, ਇਹ ਮਹਿਸੂਸ ਹੋਇਆ ਕਿ ਐਲਕੋਹੋਲ ਦੀ ਗੰਧ ਬਹੁਤ ਜ਼ਿਆਦਾ ਵਿਆਪਕ ਹੈ. ਇਸ ਦੀ ਵਰਤੋਂ ਕਰਨਾ ਇੱਕ ਭਿਆਨਕ ਅਨੁਭਵ ਸੀ।" | ['eng'] | 2 |
Can you translate this text to Panjabi: "Made of high quality TPE material and stainless steel safety blades, it will not rust, is ergonomic, non-slip, fine grip handle. Regular brushing easily removes stubborn tangles and dead undercoat so no fur goes flying. It is ideal for removing loose hairs, dead fur, eliminates tangles, increases blood circulation, reduces fur loss and helps prevent future fur loss." | "ਉੱਚ ਗੁਣਵੱਤਾ ਵਾਲੀ TPE ਸਮੱਗਰੀ ਅਤੇ ਸਟੇਨਲੈੱਸ ਸਟੀਲ ਸੁਰੱਖਿਆ ਬਲੇਡਾਂ ਦਾ ਬਣਿਆ ਹੁੰਦਾ ਹੈ, ਇਸ ਨੂੰ ਜੰਗਾਲ ਨਹੀਂ ਲੱਗੇਗਾ, ਇਹ ਐਰਗੋਨੋਮਿਕ, ਗੈਰ-ਸਲਿੱਪ, ਵਧੀਆ ਪਕੜ ਵਾਲਾ ਹੈਂਡਲ ਹੈ। ਨਿਯਮਤ ਬੁਰਸ਼ ਕਰਨ ਨਾਲ ਜ਼ਿੱਦੀ ਉਲਝਣਾਂ ਅਤੇ ਮਰੇ ਹੋਏ ਅੰਡਰਕੋਟ ਨੂੰ ਆਸਾਨੀ ਨਾਲ ਹਟਾ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਫਰ ਨਾ ਉੱਡ ਜਾਵੇ। ਇਹ ਢਿੱਲੇ ਵਾਲਾਂ, ਮਰੇ ਹੋਏ ਫਰ ਨੂੰ ਹਟਾਉਣ, ਉਲਝਣਾਂ ਨੂੰ ਖਤਮ ਕਰਨ, ਖੂਨ ਦੇ ਗੇੜ ਨੂੰ ਵਧਾਉਣ ਲਈ ਆਦਰਸ਼ ਹੈ, ਇਹ ਫਰ ਦੇ ਨੁਕਸਾਨ ਨੂੰ ਘਟਾਉਂਦਾ ਹੈ ਅਤੇ ਭਵਿੱਖ ਵਿੱਚ ਫਰ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ।" | ['eng'] | 4 |
Translate from English to Panjabi: "Has a big tank but the motor is just 1 HP. Though it looks like covering a large area in size, the motor won't allow pushing the limits." | "ਇੱਕ ਵੱਡਾ ਟੈਂਕ ਹੈ ਪਰ ਮੋਟਰ ਸਿਰਫ਼ 1 HP ਦੀ ਹੈ। ਹਾਲਾਂਕਿ ਇਹ ਆਕਾਰ ਵਿੱਚ ਇੱਕ ਵੱਡੇ ਖੇਤਰ ਨੂੰ ਕਵਰ ਕਰਨ ਵਰਗਾ ਲੱਗਦਾ ਹੈ, ਮੋਟਰ ਸੀਮਾਵਾਂ ਨੂੰ ਧੱਕਣ ਦੀ ਇਜਾਜ਼ਤ ਨਹੀਂ ਦੇਵੇਗੀ।" | ['eng'] | 1 |
Translate from English to Panjabi: "Most liberal about luggage." | "ਸਮਾਨ ਬਾਰੇ ਸਭ ਤੋਂ ਵੱਧ ਉਦਾਰ।" | ['eng'] | 1 |
Translate from English to Panjabi: "It is made with super soft jersey cotton fabric, these stretchable t-shirts are great for year round weather. Great to wear under fleece coats in winter to avoid skin rashes and dandruff caused by warm fabrics. Protects in summer against AC chill. specially designed armholes do not cause matting." | "ਇਹ ਸੁਪਰ ਸਾਫਟ ਜਰਸੀ ਸੂਤੀ ਫੈਬਰਿਕ ਨਾਲ ਬਣਾਇਆ ਗਿਆ ਹੈ, ਇਹ ਸਟ੍ਰੈਚਯੋਗ ਟੀ-ਸ਼ਰਟਾਂ ਸਾਲ ਭਰ ਦੇ ਮੌਸਮ ਲਈ ਬਹੁਤ ਵਧੀਆ ਹਨ। ਗਰਮ ਕੱਪੜਿਆਂ ਕਾਰਨ ਚਮੜੀ ਦੇ ਧੱਫੜ ਅਤੇ ਸਿੱਕਰੀ ਤੋਂ ਬਚਣ ਲਈ ਸਰਦੀਆਂ ਵਿੱਚ ਉੱਨ ਦੇ ਕੋਟ ਦੇ ਹੇਠਾਂ ਪਹਿਨਣ ਲਈ ਵਧੀਆ ਹੈ। ਗਰਮੀਆਂ ਵਿੱਚ AC ਦੀ ਠੰਡ ਤੋਂ ਬਚਾਉਂਦਾ ਹੈ। ਖਾਸ ਤੌਰ 'ਤੇ ਤਿਆਰ ਕੀਤੇ ਆਰਮਹੋਲ ਮੈਟਿੰਗ ਦਾ ਕਾਰਨ ਨਹੀਂ ਬਣਦੇ।" | ['eng'] | 1 |
Translate this sentence to Panjabi: "Totally false and wrongly diverted film with history even not match 1%" | "ਪੂਰੀ ਤਰ੍ਹਾਂ ਨਾਲ ਝੂਠੀ ਅਤੇ ਗਲਤ ਤਰੀਕੇ ਨਾਲ ਪੇਸ਼ ਕੀਤੀ ਗਈ ਫਿਲਮ ਇਤਿਹਾਸ ਦੇ ਨਾਲ 1% ਵੀ ਮੇਲ ਨਹੀਂ ਖਾਂਦੀ" | ['eng'] | 2 |
Translate this sentence to Panjabi: "More than the special effects, it looks like VR experience. Fooling your brain through special effects." | "ਵਿਸ਼ੇਸ਼ ਪ੍ਰਭਾਵਾਂ ਤੋਂ ਜਿਆਦਾ, ਇਹ VR ਅਨੁਭਵ ਵਰਗਾ ਲੱਗਦਾ ਹੈ। ਵਿਸ਼ੇਸ਼ ਪ੍ਰਭਾਵਾਂ ਦੁਆਰਾ ਤੁਹਾਡੇ ਦਿਮਾਗ ਨੂੰ ਮੂਰਖ ਬਣਾਉਣਾ." | ['eng'] | 2 |
Translate this sentence to Panjabi: "The tower speakers of iKall are connected through wifi. So there is no hassle of messy wires, failed Bluetooths, searching cables, etc." | "ਆਈਕੱਲ ਦੇ ਟਾਵਰ ਸਪੀਕਰ ਵਾਈਫਾਈ ਰਾਹੀਂ ਜੁੜੇ ਹੋਏ ਹਨ। ਇਸ ਤਰ੍ਹਾਂ, ਗੰਦੀਆਂ ਤਾਰਾਂ, ਨੁਕਸਦਾਰ ਬਲੂਟੁੱਥ, ਕੇਬਲਾਂ ਦੀ ਭਾਲ ਆਦਿ ਨਾਲ ਕੋਈ ਸਮੱਸਿਆ ਨਹੀਂ ਹੈ।" | ['eng'] | 2 |
Translate this sentence to Panjabi: "The space is a bit congested and the food was served without tissue and water. The staffs' behaviour was also not good with used tissues scattered here and there, thus making the scene not a very impressive one at a first glance." | "ਥਾਂ ਥੋੜੀ ਭੀੜੀ ਹੈ ਅਤੇ ਭੋਜਨ ਨੂੰ ਟਿਸ਼ੂ ਅਤੇ ਪਾਣੀ ਤੋਂ ਬਿਨਾਂ ਪਰੋਸਿਆ ਗਿਆ ਸੀ। ਸਟਾਫ ਦਾ ਵਿਹਾਰ ਵੀ ਚੰਗਾ ਨਹੀਂ ਸੀ, ਵਰਤੇ ਟਿਸ਼ੂ ਇਧਰ-ਉਧਰ ਖਿਲਰੇ ਪਏ ਸਨ, ਇਸ ਤਰ੍ਹਾਂ ਇਹ ਦ੍ਰਿਸ਼ ਪਹਿਲੀ ਨਜ਼ਰ ਵਿਚ ਬਹੁਤ ਪ੍ਰਭਾਵਸ਼ਾਲੀ ਨਹੀਂ ਸੀ।" | ['eng'] | 2 |
Translate this sentence to Panjabi: "The only issue with scoop it is that it isn't easy-to-share photos, videos.You'd need to learn to use it before you can actually use it like a pro. Not one of the easiest tools out there." | "ਸਕੂਪ ਦੀ ਸਿਰਫ ਇੱਕ ਸਮੱਸਿਆ ਹੈ ਕਿ ਇਸ ਵਿੱਚ ਫੋਟੋਆਂ, ਵੀਡੀਓਜ਼ ਨੂੰ ਸਾਂਝਾ ਕਰਨਾ ਆਸਾਨ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਇਸਨੂੰ ਇੱਕ ਪੇਸ਼ੇਵਰ ਦੀ ਤਰ੍ਹਾਂ ਵਰਤ ਸਕੋ, ਤੁਹਾਨੂੰ ਇਸਨੂੰ ਵਰਤਣਾ ਸਿੱਖਣ ਦੀ ਲੋੜ ਹੋਵੇਗੀ। ਇਹ ਸਭ ਤੋਂ ਆਸਾਨ ਸਾਧਨਾਂ ਵਿੱਚੋਂ ਇੱਕ ਨਹੀਂ ਹੈ." | ['eng'] | 2 |
What's the Panjabi translation of this sentence: "Sleeper width is inadequate for two adult males sleeping side by side. Its a very bad experience." | "ਸਲੀਪਰ ਦੀ ਚੌੜਾਈ ਨਾਲ-ਨਾਲ ਸੌਣ ਵਾਲੇ ਦੋ ਬਾਲਗ ਮਰਦਾਂ ਲਈ ਨਾਕਾਫ਼ੀ ਹੈ। ਇਹ ਬਹੁਤ ਮਾੜਾ ਤਜਰਬਾ ਹੈ।" | ['eng'] | 3 |
What's the Panjabi translation of this sentence: "It has a wonderful and mesmerising fragrance. It turns you into your best fresh and active version upon the very first use." | "ਇਸ ਵਿੱਚ ਇੱਕ ਸ਼ਾਨਦਾਰ ਅਤੇ ਮਨਮੋਹਕ ਖੁਸ਼ਬੂ ਹੈ। ਇਹ ਤੁਹਾਨੂੰ ਪਹਿਲੀ ਵਾਰ ਵਰਤੋਂ 'ਤੇ ਹੀ ਤੁਹਾਡੇ ਤੋਂ ਵਧੀਆ ਅਕਸ ਨੂੰ ਉਭਾਰੇਗੀ।" | ['eng'] | 3 |
Translate from English to Panjabi: "The fabric is SUPER SOFT!! Excellent well woven cotton." | "ਫੈਬਰਿਕ ਸੁਪਰ ਸਾਫਟ ਹੈ !! ਬਹੁਤ ਚੰਗੀ ਤਰ੍ਹਾਂ ਬੁਣਿਆ ਹੋਇਆ ਸੂਤੀ ਕੱਪੜਾ." | ['eng'] | 1 |
Translate from English to Panjabi: "The tank capacity of the window air cooler by Usha is too less. We can't fill it often because it's a window cooler and we need to take it down while filling water." | "ਊਸ਼ਾ ਦੁਆਰਾ ਵਿੰਡੋ ਏਅਰ ਕੂਲਰ ਦੀ ਟੈਂਕ ਸਮਰੱਥਾ ਬਹੁਤ ਘੱਟ ਹੈ। ਅਸੀਂ ਇਸਨੂੰ ਅਕਸਰ ਨਹੀਂ ਭਰ ਸਕਦੇ ਕਿਉਂਕਿ ਇਹ ਇੱਕ ਖਿੜਕੀ ਤੇ ਲੱਗਣ ਵਾਲਾ ਕੂਲਰ ਹੈ ਅਤੇ ਸਾਨੂੰ ਪਾਣੀ ਭਰਦੇ ਸਮੇਂ ਇਸਨੂੰ ਹੇਠਾਂ ਉਤਾਰਨਾ ਪੈਂਦਾ ਹੈ।" | ['eng'] | 1 |
What's the Panjabi translation of this sentence: "This product includes rare important vitamins, minerals and anti oxidants which are very important for their nervous system,skin and digestion which are rarely found in one complete pack made by other manufacturers." | "ਇਸ ਉਤਪਾਦ ਵਿੱਚ ਦੁਰਲੱਭ ਮਹੱਤਵਪੂਰਨ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਸ਼ਾਮਲ ਹੁੰਦੇ ਹਨ ਜੋ ਉਹਨਾਂ ਦੇ ਦਿਮਾਗੀ ਪ੍ਰਣਾਲੀ, ਚਮੜੀ ਅਤੇ ਪਾਚਨ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਜੋ ਹੋਰ ਨਿਰਮਾਤਾਵਾਂ ਦੁਆਰਾ ਬਣਾਏ ਗਏ ਇੱਕ ਪੂਰੇ ਪੈਕ ਵਿੱਚ ਘੱਟ ਹੀ ਪਾਏ ਜਾਂਦੇ ਹਨ।" | ['eng'] | 3 |
Can you translate this text to Panjabi: "As a marketer, business, a blogger, scoop it has a lot to offer you in terms of finding new content ideas, building relationships, getting backlinks, promoting content, , and more." | "ਇੱਕ ਮਾਰਕੀਟਰ, ਕਾਰੋਬਾਰ, ਇੱਕ ਬਲੌਗਰ, ਲਈ ਸਕੂਪ ਕੋਲ ਤੁਹਾਨੂੰ ਨਵੀਆਂ ਸਮੱਗਰੀ ਵਿਚਾਰਾਂ ਨੂੰ ਲੱਭਣ, ਰਿਸ਼ਤੇ ਬਣਾਉਣ, ਬੈਕਲਿੰਕਸ ਪ੍ਰਾਪਤ ਕਰਨ, ਸਮੱਗਰੀ ਨੂੰ ਪ੍ਰੋਮੋਟ ਕਰਨ, ਅਤੇ ਹੋਰ ਲਈ ਬਹੁਤ ਕੁਝ ਹੈ।" | ['eng'] | 4 |
Translate from English to Panjabi: "The thing about the book is that it is light, funny, easy to digest due to simple language and all around great for the kids" | "ਕਿਤਾਬ ਦੀ ਗੱਲ ਇਹ ਹੈ ਕਿ ਇਹ ਹਲਕੀ, ਮਜ਼ਾਕੀਆ, ਸਰਲ ਭਾਸ਼ਾ ਕਾਰਨ ਸਮਝਣ ਵਿੱਚ ਆਸਾਨ ਅਤੇ ਬੱਚਿਆਂ ਲਈ ਵਧੀਆ ਹੈ।" | ['eng'] | 1 |
Translate from English to Panjabi: "Manufacturing quality is poor as some peices come with a hole also is not long lasting." | "ਮੈਨੂਫੈਕਚਰਿੰਗ ਗੁਣਵੱਤਾ ਮਾੜੀ ਹੈ ਕਿਉਂਕਿ ਕੁਝ ਪੀਸ ਇੱਕ ਮੋਰੀ ਦੇ ਨਾਲ ਆਉਂਦੇ ਹਨ ਵੀ ਲੰਬੇ ਸਮੇਂ ਲਈ ਨਹੀਂ ਹੁੰਦੇ।" | ['eng'] | 1 |
Translate from English to Panjabi: "Well connected to almost all district HQs in the state of Maharashtra. You can also go to some major cities in the adjoining states." | "ਮਹਾਰਾਸ਼ਟਰ ਰਾਜ ਵਿੱਚ ਲਗਭਗ ਸਾਰੇ ਜ਼ਿਲ੍ਹਾ ਮੁੱਖ ਦਫਤਰ ਚੰਗੀ ਤਰ੍ਹਾਂ ਨਾਲ ਜੁੜੇ ਹੋਏ ਹਨ। ਤੁਸੀਂ ਨਾਲ ਲੱਗਦੇ ਰਾਜਾਂ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਵੀ ਜਾ ਸਕਦੇ ਹੋ।" | ['eng'] | 1 |
Translate from English to Panjabi: "It is nourishing and instantly helps control odour. It is really gentle and alcohol-free to prevent skin irritation." | "ਇਹ ਪੌਸ਼ਟਿਕ ਹੈ ਅਤੇ ਤੁਰੰਤ ਬਦਬੂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਬਹੁਤ ਹੀ ਮੁਲਾਇਮ ਅਤੇ ਚਮੜੀ ਦੀ ਚਿੜਚਿੜਾਹਟ ਨੂੰ ਹਟਾਉਣ ਲਈ ਅਲਕੋਹਲ-ਮੁਕਤ ਹੈ।" | ['eng'] | 1 |
What's the Panjabi translation of this sentence: "AC is now providing a voice commands facility. But the Wifi connectivity is too slow, hence most of the time commands won't work properly." | "ਹੁਣ AC ਵੌਇਸ ਕਮਾਂਡ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਪਰ ਵਾਈ-ਫਾਈ ਕਨੈਕਟੀਵਿਟੀ ਬਹੁਤ ਹੌਲੀ ਹੈ, ਇਸਲਈ ਜ਼ਿਆਦਾਤਰ ਕਮਾਂਡਾਂ ਸਹੀ ਢੰਗ ਦੇ ਨਾਲ ਕੰਮ ਨਹੀਂ ਕਰਦੀਆਂ ਹਨ।" | ['eng'] | 3 |
What's the Panjabi translation of this sentence: "Cap is scratch resistant as it has a coating on it and also protects the lens from scratches." | "ਕੈਪ ਸਕ੍ਰੈਚ ਰੋਧਕ ਹੈ ਕਿਉਂਕਿ ਇਸ 'ਤੇ ਕੋਟਿੰਗ ਹੁੰਦੀ ਹੈ ਅਤੇ ਲੈਂਸ ਨੂੰ ਸਕ੍ਰੈਚਾਂ ਤੋਂ ਵੀ ਬਚਾਉਂਦੀ ਹੈ।" | ['eng'] | 3 |
Can you translate this text to Panjabi: "It is sharp and durable. The motor generates low sound and vibration." | "ਇਹ ਤਿੱਖਾ ਅਤੇ ਟਿਕਾਊ ਹੈ। ਮੋਟਰ ਘੱਟ ਆਵਾਜ਼ ਅਤੇ ਵਾਈਬ੍ਰੇਸ਼ਨ ਪੈਦਾ ਕਰਦੀ ਹੈ।" | ['eng'] | 4 |
Translate this sentence to Panjabi: "The 35mm film camera with a sleek design made me nostalgic and took me to the old fashioned way of taking pictures. The overall quality of the camera and the pictures is quite nice." | "ਚਿਲਕਣਾ ਢੰਗ ਨਾਲ ਡਿਜ਼ਾਈਨ ਕੀਤੇ ਗਏ 35mm ਫਿਲਮ ਕੈਮਰੇ ਨੇ ਮੈਨੂੰ ਉਦਾਸੀਨ ਬਣਾ ਦਿੱਤਾ ਅਤੇ ਮੈਨੂੰ ਤਸਵੀਰਾਂ ਲੈਣ ਦੇ ਪੁਰਾਣੇ ਢੰਗ ਨਾਲ ਵਾਪਸ ਲਿਆਇਆ ਹੈ। ਕੈਮਰੇ ਅਤੇ ਤਸਵੀਰਾਂ ਦੀ ਸਮੁੱਚੀ ਗੁਣਵੱਤਾ ਕਾਫ਼ੀ ਵਧੀਆ ਹੈ।" | ['eng'] | 2 |
Can you translate this text to Panjabi: "Take my words, this one has substance, glory and beauty-everything in true Bhansali style! But the film is not just visually beautiful, it roars depth and passion be it the story, screenplay,, direction or performances or chemistry..So, just take a break, get through to the nearest multiplex, relax in your seat and get ready to witness one of the best period-romance dramas ever made!!" | "ਮੇਰੀ ਮਨੋ ਤਾਂ, ਇਸ ਵਿਚ ਪਦਾਰਥ, ਮਹਿਮਾ ਅਤੇ ਸੁੰਦਰਤਾ ਹੈ-ਸਭ ਕੁਝ ਅਸਲ ਭੰਸਾਲੀ ਸ਼ੈਲੀ ਵਿਚ ਹੈ ! ਪਰ ਫਿਲਮ ਸਿਰਫ ਦ੍ਰਿਸ਼ਟੀਗਤ ਤੌਰ 'ਤੇ ਸੁੰਦਰ ਨਹੀਂ ਹੈ, ਬਲਕਿ ਇਸਦੀ ਕਹਾਣੀ, ਸਕ੍ਰੀਨਪਲੇ, ਨਿਰਦੇਸ਼ਨ ਜਾਂ ਪ੍ਰਦਰਸ਼ਨ ਜਾਂ ਕੈਮਿਸਟਰੀ ਜੋ ਵੀ ਹੋਵੇ, ਇਹ ਡੂੰਘਾਈ ਅਤੇ ਜਨੂੰਨ ਭਰਪੂਰ ਹੈ.. ਇਸ ਲਈ, ਇੱਕ ਬ੍ਰੇਕ ਲਓ, ਨਜ਼ਦੀਕੀ ਮਲਟੀਪਲੈਕਸ ਵਿੱਚ ਜਾਓ, ਆਰਾਮ ਨਾਲ ਆਪਣੀ ਸੀਟ 'ਤੇ ਬੈਠੋ ਅਤੇ ਤਿਆਰ ਹੋ ਜਾਓ। ਹੁਣ ਤੱਕ ਦੀ ਸਭ ਤੋਂ ਵਧੀਆ ਪੀਰੀਅਡ-ਰੋਮਾਂਸ ਨਾਟਕਾਂ ਵਿੱਚੋਂ ਇੱਕ ਦੇ ਗਵਾਹ ਬਣੋ !!" | ['eng'] | 4 |
What's the Panjabi translation of this sentence: "Onida central AC has the best voice command option with wifi compatibility." | "ਓਨੀਡਾ ਸੈਂਟਰਲ ਏਸੀ ਵਿੱਚ ਵਾਈ-ਫਾਈ ਅਨੁਕੂਲਤਾ ਦੇ ਨਾਲ ਵਧੀਆ ਵੌਇਸ ਕਮਾਂਡ ਵਿਕਲਪ ਹੈ।" | ['eng'] | 3 |
What's the Panjabi translation of this sentence: "This concealer is very light. Hence, it won't work well to conceal my dark circles or puffiness." | "ਇਹ ਕੰਸੀਲਰ ਬਹੁਤ ਹਲਕਾ ਹੈ। ਇਸ ਲਈ, ਮੇਰੇ ਕਾਲੇ ਘੇਰਿਆਂ ਜਾਂ ਸੋਜ ਨੂੰ ਚੰਗੀ ਤਰ੍ਹਾਂ ਨਹੀਂ ਛੁਪਾ ਸਕੇਗਾ।" | ['eng'] | 3 |
Translate from English to Panjabi: "The ambience is nice and the service was exceptionally good with some friendly bartenders and other staffs. Also, the variety of cocktails to choose from is quite inpressive, with The Kolkata range cocktails being very well-designed." | "ਮਾਹੌਲ ਵਧੀਆ ਹੈ ਅਤੇ ਸੇਵਾ ਕੁਝ ਦੋਸਤਾਨਾ ਬਾਰਟੈਂਡਰਾਂ ਅਤੇ ਹੋਰ ਸਟਾਫ ਦੇ ਨਾਲ ਬਹੁਤ ਵਧੀਆ ਸੀ। ਨਾਲ ਹੀ, ਕੋਲਕਾਤਾ ਰੇਂਜ ਦੀਆਂ ਕਾਕਟੇਲਾਂ ਨੂੰ ਬਹੁਤ ਵਧੀਆ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚੋਂ ਚੁਣਨ ਲਈ ਕਾਕਟੇਲਾਂ ਦੀ ਵਿਭਿੰਨਤਾ ਕਾਫ਼ੀ ਪ੍ਰਭਾਵਸ਼ਾਲੀ ਹੈ।" | ['eng'] | 1 |
Translate from English to Panjabi: "It is not washable." | "ਇਹ ਧੋਣਯੋਗ ਨਹੀਂ ਹੈ।" | ['eng'] | 1 |
Translate from English to Panjabi: "EQ lets you have your say on what the music you are listening to should sound like. But Noise's new soundbar doesn't have this feature, hence everything plays with high bass." | "EQ ਤੁਹਾਨੂੰ ਇਹ ਦੱਸਣ ਦਿੰਦਾ ਹੈ ਕਿ ਤੁਸੀਂ ਜੋ ਸੰਗੀਤ ਸੁਣ ਰਹੇ ਹੋ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਪਰ ਨਵੀਂ ਨੋਇਸ ਸਾਊਂਡਬਾਰ ਵਿੱਚ ਇਹ ਵਿਸ਼ੇਸ਼ਤਾ ਨਹੀਂ ਹੈ, ਇਸਲਈ ਹਰ ਚੀਜ਼ ਉੱਚ ਬਾਸ ਖੇਡਦੀ ਹੈ।" | ['eng'] | 1 |
Translate from English to Panjabi: "No parking available inside the premises. Sometimes the customers complain about the bad and unprofessional behaviour of the staff alongside the AC not working even in a so-called Super Deluxe room and some appliances in the toilet not working properly." | "ਪਰਿਸਰ ਦੇ ਅੰਦਰ ਕੋਈ ਪਾਰਕਿੰਗ ਉਪਲਬਧ ਨਹੀਂ ਹੈ। ਕਈ ਵਾਰ ਗਾਹਕ ਸੁਪਰ ਡੀਲਕਸ ਕਹੇ ਜਾਣ ਵਾਲੇ ਕਮਰੇ ਵਿੱਚ ਵੀ ਏਸੀ ਦੇ ਨਾਲ-ਨਾਲ ਸਟਾਫ ਦੇ ਮਾੜੇ ਅਤੇ ਗੈਰ-ਪੇਸ਼ੇਵਰ ਵਿਹਾਰ ਦੀ ਸ਼ਿਕਾਇਤ ਕਰਦੇ ਹਨ ਅਤੇ ਟਾਇਲਟ ਵਿੱਚ ਕੁਝ ਉਪਕਰਣ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਹਨ।" | ['eng'] | 1 |
Translate from English to Panjabi: "Very durable product." | "ਬਹੁਤ ਟਿਕਾਊ ਉਤਪਾਦ।" | ['eng'] | 1 |
Translate this sentence to Panjabi: "Get replacement parts straight from Intense website" | "ਇੰਟੈਂਸ ਵੈੱਬਸਾਈਟ ਤੋਂ ਸਿੱਧੇ ਸਪੇਅਰ ਪਾਰਟਸ ਪ੍ਰਾਪਤ ਕਰੋ" | ['eng'] | 2 |
Can you translate this text to Panjabi: "It is made of nylon and thus is durable. This collar protects your dog at night because of its reflector. It has a plastic buckle for easy on and off." | "ਇਹ ਨਾਈਲੋਨ ਦਾ ਬਣਿਆ ਹੁੰਦਾ ਹੈ ਅਤੇ ਇਸ ਤਰ੍ਹਾਂ ਟਿਕਾਊ ਹੁੰਦਾ ਹੈ। ਇਹ ਕਾਲਰ ਰਾਤ ਨੂੰ ਤੁਹਾਡੇ ਕੁੱਤੇ ਨੂੰ ਆਪਣੇ ਰਿਫਲੈਕਟਰ ਕਾਰਨ ਸੁਰੱਖਿਅਤ ਕਰਦਾ ਹੈ। ਇਸ ਵਿੱਚ ਆਸਾਨੀ ਨਾਲ ਖੋਲ੍ਹਣ ਅਤੇ ਬੰਦ ਕਰਨ ਵਾਲਾ ਪਲਾਸਟਿਕ ਬਕਲ ਹੁੰਦਾ ਹੈ।" | ['eng'] | 4 |
Translate this sentence to Panjabi: "A masterpiece of identity haunting & dark reflection on America's past with chilly atmospherics, originality in concept, psychological torment + twists, old-world suspense-building, and one of the best scorings in modern Horror history." | "ਡਰਾਵਨੇ ਵਾਤਾਵਰਣ, ਕਨਸੈਪਟ ਵਿੱਚ ਮੌਲਿਕਤਾ, ਮਨੋਵਿਗਿਆਨਕ ਤਸੀਹੇ + ਮੋੜ, ਪੁਰਾਣੀ ਦੁਨੀਆਂ ਦੀ ਸਸਪੈਂਸ-ਬਿਲਡਿੰਗ, ਅਤੇ ਆਧੁਨਿਕ ਡਰਾਉਣੇ ਇਤਿਹਾਸ ਵਿੱਚ ਸਭ ਤੋਂ ਵਧੀਆ ਸਕੋਰਿੰਗਾਂ ਵਿੱਚੋਂ ਇੱਕ ਪਛਾਣ ਦਾ ਇੱਕ ਸ਼ਾਨਦਾਰ ਚਿੱਤਰ ਅਤੇ ਅਮਰੀਕਾ ਦੇ ਅਤੀਤ ਦਾ ਖੌਫਨਾਕ ਪ੍ਰਤੀਬਿੰਬ।" | ['eng'] | 2 |
Translate this sentence to Panjabi: "The cream filling in the oreo sandwich biscuits is so rich and tasty. The 'twist, lick and dunk' formula is adding even more fun while having the cookies." | "ਓਰੀਓ ਸੈਂਡਵਿਚ ਬਿਸਕੁਟ ਵਿੱਚ ਕ੍ਰੀਮ ਭਰਨਾ ਬਹੁਤ ਵਧੀਆ ਅਤੇ ਸੁਆਦਲਾ ਹੈ। 'ਟਵਿਸਟ, ਲਿੱਕ ਐਂਡ ਡੰਕ' ਫਾਰਮੂਲਾ ਕੂਕੀਜ਼ ਦੇ ਨਾਲ ਹੋਰ ਵੀ ਮਜ਼ਾ ਵਧਾ ਰਿਹਾ ਹੈ।" | ['eng'] | 2 |
What's the Panjabi translation of this sentence: "Bought this after long deliberation. Sonodyne home theater system comes with 125 watts speakers of 5.1 channels. It gives a maximum boost to the sound and ultra bass." | "ਮੈਂ ਇਸਨੂੰ ਬਹੁਤ ਸੋਚ-ਵਿਚਾਰ ਤੋਂ ਬਾਅਦ ਖਰੀਦਿਆ ਹੈ। Sonodyne ਹੋਮ ਥੀਏਟਰ ਸਿਸਟਮ 125W 5.1 ਚੈਨਲ ਸਪੀਕਰਾਂ ਨਾਲ ਲੈਸ ਹੈ। ਇਹ ਅਧਿਕਤਮ ਸਾਊਂਡ ਐਂਪਲੀਫਿਕੇਸ਼ਨ ਅਤੇ ਅਲਟਰਾ ਬਾਸ ਦਿੰਦਾ ਹੈ।" | ['eng'] | 3 |
Translate this sentence to Panjabi: "Often when viewing and responding to shared images/events on an individual timeline, the process dumps you back to the beginning of the timeliness rather than continuing to the next one. Then you have to scroll all the way back again to view where you left off. Nobody ain't doing that." | "ਅਕਸਰ ਕਿਸੇ ਵਿਅਕਤੀਗਤ ਟਾਈਮਲਾਈਨ ‘ਤੇ ਸਾਂਝੀਆਂ ਤਸਵੀਰਾਂ/ਇਵੈਂਟਾਂ ਨੂੰ ਦੇਖਣ ਅਤੇ ਉਹਨਾਂ ਦਾ ਜਵਾਬ ਦੇਣ ਵੇਲੇ, ਪ੍ਰਕਿਰਿਆ ਤੁਹਾਨੂੰ ਅਗਲੀ ਵਾਰ ਜਾਰੀ ਰੱਖਣ ਦੀ ਬਜਾਏ ਟਾਈਮਲਾਈਨ ਦੀ ਸ਼ੁਰੂਆਤ ਵਿੱਚ ਵਾਪਸ ਲੈ ਜਾਂਦੀ ਹੈ। ਫਿਰ ਤੁਹਾਨੂੰ ਇਹ ਦੇਖਣ ਲਈ ਕਿ ਤੁਸੀਂ ਕਿੱਥੇ ਪਹੁੰਚੇ ਸੀ, ਤੁਹਾਨੂੰ ਦੁਬਾਰਾ ਵਾਪਸ ਸਕ੍ਰੋਲ ਕਰਨਾ ਹੋਵੇਗਾ। ਕੋਈ ਵੀ ਅਜਿਹਾ ਨਹੀਂ ਕਰ ਰਿਹਾ।" | ['eng'] | 2 |
Translate from English to Panjabi: "This app has a robust video library allowing me to edit video titles and descriptions for tailor-made content. I am just awstrucked." | "ਇਸ ਐਪ ਵਿੱਚ ਇੱਕ ਮਜਬੂਤ ਵੀਡੀਓ ਲਾਇਬ੍ਰੇਰੀ ਹੈ ਜੋ ਮੈਨੂੰ ਵਿਡੀਓ ਟਾਇਟਲਾਂ ਅਤੇ ਅਨੁਕੂਲਿਤ ਸਮੱਗਰੀ ਲਈ ਵਰਣਨ ਨੂੰ ਐਡਿਟ ਕਰਨ ਦੀ ਇਜਾਜ਼ਤ ਦਿੰਦੀ ਹੈ। ਮੈਂ ਬਹੁਤ ਹੈਰਾਨ ਹਾਂ।" | ['eng'] | 1 |
Can you translate this text to Panjabi: "It is BIS certified and claims to be safe." | "ਇਹ BIS ਪ੍ਰਮਾਣਿਤ ਹੈ ਅਤੇ ਸੁਰੱਖਿਅਤ ਹੋਣ ਦਾ ਦਾਅਵਾ ਕਰਦਾ ਹੈ।" | ['eng'] | 4 |
Translate this sentence to Panjabi: "Many people have mentioned that they liked the skirt of this shuttle. So, I bought one last week and found out that it has softer plastic skirt and looks much better." | "ਬਹੁਤ ਸਾਰੇ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਇਸ ਸ਼ਟਲ ਦੀ ਸਕਰਟ ਪਸੰਦ ਸੀ। ਇਸ ਲਈ, ਮੈਂ ਪਿਛਲੇ ਹਫ਼ਤੇ ਇੱਕ ਖਰੀਦਿਆ ਅਤੇ ਮੈਨੂੰ ਪਤਾ ਲੱਗਾ ਕਿ ਇਸ ਵਿੱਚ ਨਰਮ ਪਲਾਸਟਿਕ ਸਕਰਟ ਹੈ ਅਤੇ ਬਹੁਤ ਵਧੀਆ ਦਿਖਾਈ ਦਿੰਦੀ ਹੈ।" | ['eng'] | 2 |